ਕੀ ਕੇਂਦਰ ਨੇ ਕਿਸਾਨਾਂ ਨੂੰ ਭੇਜਿਆ ਇੱਕ ਹੋਰ ਮੀਟਿੰਗ ਦਾ ਸੱਦਾ ?
Continues below advertisement
ਕੇਂਦਰ ਨੇ ਪਹਿਲਾਂ ਮੀਟਿੰਗ ਦਾ ਸੱਦਾ ਸ਼ਰਤਾਂ ਸਣੇ ਭੇਜਿਆ'
'ਬਰਾੜੀ ਗਰਾਊਂਡ 'ਚ ਸ਼ਿਫਟ ਕਰਨ ਤੋਂ ਬਾਅਦ ਮੀਟਿੰਗ ਦਾ ਸੱਦਾ ਸੀ'
'ਇੱਕ ਤਰ੍ਹਾਂ ਸਾਨੂੰ ਅੰਦਰ ਕੈਦ ਕਰਨਾ ਚਾਹੁੰਦੇ ਸੀ'
'ਸ਼ਰਤਾਂ ਤਹਿਤ ਅਸੀਂ ਗੱਲਬਾਤ ਨਹੀਂ ਕਰਾਂਗੇ'
'ਕੇਂਦਰ ਕਾਨੂੰਨਾਂ ਬਾਰੇ ਗੰਭੀਰਤਾ ਨਾਲ ਸੋਚੇ'
'ਹਾਲੇ ਤੱਕ ਕੇਂਦਰ ਵੱਲੋਂ ਸਾਨੂੰ ਕੋਈ ਸੱਦਾ ਨਹੀਂ ਮਿਲਿਆ'
'ਜਿੰਨਾਂ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਉਨਾਂ ਤੋਂ ਮਾਫ਼ੀ'
'ਪਰ ਇਹ ਸਾਡਾ ਨਹੀਂ ਦੇਸ਼ ਦੇ ਹਾਕਮਾਂ ਦਾ ਕਸੂਰ'
'ਸਾਰੇ ਦੇਸ਼ ਦੇ ਕਿਸਾਨਾਂ ਦੀ ਇੱਕ ਆਵਾਜ਼'
'ਲੋਕਾਂ ਦਾ ਵੀ ਭਾਰੀ ਸਮਰਥਨ ਮਿਲ ਰਿਹਾ'
'ਪੰਜਾਬ ਦਾ ਹੀ ਨਹੀਂ ਪੂਰਾ ਦੇਸ਼ ਦਾ ਅੰਦੋਲਨ'
'ਦੇਸ਼ ਵਿਆਪੀ ਕਿਸਾਨ ਜਥੇਬੰਦੀਆਂ ਦਾ ਸਾਥ ਮਿਲ ਰਿਹਾ'

Tags :
KISSAN IN DELHI Kissan Vs Police Clash Singhu Border Delhi Singhu Border Today News In Punjabi Singhu Border News Singhu Border Live Delhi Kissan News Agrarian Bills Singhu Border Today News Kissan Protest Live Singhu Border Clash Farmers Agitation Delhi-Haryana Border Tikri Border Singhu Border