Headlines |SIT ਅੱਗੇ ਪੇਸ਼ ਹੋਣ ਤੋਂ ਪਹਿਲਾਂ ਮਜੀਠੀਆ ਦੀ ਬੜ੍ਹਕ, ਪਿੰਜਰੇ ਸ਼ੇਰਾਂ ਲਈ ਹੀ ਬਣੇ ਨੇ….
Headlines |SIT ਅੱਗੇ ਪੇਸ਼ ਹੋਣ ਤੋਂ ਪਹਿਲਾਂ ਮਜੀਠੀਆ ਦੀ ਬੜ੍ਹਕ, ਪਿੰਜਰੇ ਸ਼ੇਰਾਂ ਲਈ ਹੀ ਬਣੇ ਨੇ….
#Punjabnews #Headlines #Topnews #Punjabpolitics #Crime #abplive
1. ਮਜੀਠੀਆ SIT ਅੱਗੇ ਪੇਸ਼, ਸਿਆਸੀ ਕਲੇਸ਼ !
NDPS ਮਾਮਲੇ ਵਿੱਚ ਬਿਕਰਮ ਮਜੀਠੀਆ ਪਟਿਆਲਾ 'ਚ SIT ਅੱਗੇ ਹੋਏ ਪੇਸ਼,
ਮਾਨ ਸਰਕਾਰ 'ਤੇ ਰਾਜਸੀ ਬਦਲਾਖੋਰੀ ਦਾ ਲਾਇਆ ਇਲਜ਼ਾਮ
----------------------------
2. ਜਲੰਧਰ ਦਾ ਨੌਜਵਾਨ ਲੰਡਨ ‘ਚ ਲਾਪਤਾ
ਜਲੰਧਰ ਦਾ ਰਹਿਣ ਵਾਲਾ ਸਿੱਖ ਨੌਜਵਾਨ ਲੰਡਨ ਵਿਚ ਹੋਇਆ ਲਾਪਤਾ
ਪੂਰਬੀ ਲੰਡਨ ਵਿਚ ਪੜ੍ਹਾਈ ਕਰਨ ਗਿਆ ਸੀ ਗੁਰਸ਼ਮਨ ਸਿੰਘ ਭਾਟੀਆ
3 ਦਿਨਾਂ ਤੋਂ ਨਹੀਂ ਕੋਈ ਖ਼ਬਰ - ਪਰਿਵਾਰ ਦੇ ਸਾਹ ਸੁੱਕੇ
-----------------------
3. Dawood Ibrahim ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼!
ਮੁੰਬਈ ਹਮਲਿਆਂ ਦੇ ਦੋਸ਼ੀ ਅਤੇ ਮੋਸਟ ਵਾਂਟੇਡ ਅੱਤਵਾਦੀ ਦਾਊਦ ਇਬਰਾਹਿਮ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼
ਮੀਡੀਆ ਰਿਪੋਰਟਾਂ ਦੇ ਦਾਅਵੇ - ਕਰਾਚੀ ਦੇ ਹਸਪਤਾਲ 'ਚ ਭਰਤੀ ਹੋਣ ਦੀਆਂ ਖ਼ਬਰਾਂ
-------------------------
4. ਲੁਧਿਆਣਾ 'ਚ 11 ਦਿਨਾਂ ਤੋਂ ਤੇਂਦੂਏ ਦੀ ਦਹਿਸ਼ਤ
ਪਿਛਲੇ 11 ਦਿਨਾਂ ਤੋਂ ਲੁਧਿਆਣਾ ਜ਼ਿਲ੍ਹੇ ਅੰਦਰ ਤੇਂਦੂਏ ਦੀ ਦਹਿਸ਼ਤ ਬਰਕਰਾਰ
ਲੱਖ ਕੋਸ਼ਿਸ਼ਾਂ ਦੇ ਬਾਵਜ਼ੂਦ ਜੰਗਲਾਤ ਵਿਭਾਗ ਦੇ ਹੱਥ ਨਹੀਂ ਆਇਆ ਤੇਂਦੂਆ
-----------------------------
5. ਪਰਗਟ ਸਿੰਘ ਤੇ ਮਜੀਠੀਆ ਦੇ ਮਾਨ ਸਰਕਾਰ 'ਤੇ ਤਨਜ਼
ਵੀਆਈਪੀ ਕਲਚਰ ਨੂੰ ਲੈ ਕੇ ਅਕਾਲੀ ਆਗੂ ਬਿਕਰਮ ਮਜੀਠੀਆ ਤੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਸਰਕਾਰ ਨੂੰ ਘੇਰਿਆ
ਵੀਆਈਪੀ ਕਲਚਰ ਖਿਲਾਫ ਗੱਲਾਂ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਹੁਣ ਖੁਦ ਦੇ ਰਹੀ ਵੀਆਈਪੀ ਕਲਚਰ ਨੂੰ ਹੁਲਾਰਾ
ਦੋਹਾਂ ਆਗੂਆਂ ਨੇ ਵੀਡੀਓ ਸ਼ੇਅਰ ਕਰਕੇ ਕੱਸਿਆ ਤਨਜ਼ ਤੇ ਕਿਹਾ - ਸੀਐਮ ਸਾਬ ਦਾ ਪਰਿਵਾਰ 100 ਗੱਡੀਆਂ ਦੇ ਕਾਫ਼ਲੇ ਨਾਲ ਵਧਦਾ ਫੁਲਦਾ ਹੋਇਆ !!
Subscribe Our Channel: ABP Sanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...