ਸਿਹਤ ਮੰਤਰੀ ਨੇ ਲਿਆ ਵੱਡਾ ਐਕਸ਼ਨ, ਸਾਰੇ ਪੰਜਾਬ ਦੇ ਡਾਕਟਰਾਂ ਨੂੰ ਦਿੱਤਾ ਸਬਕ|abp
ਸਿਹਤ ਮਹਿਕਮੇ ਦਾ ਵੱਡਾ ਐਕਸ਼ਨ ਖੰਨਾ ਚ ਗਾਇਨੀਕਾਲੋਜਿਸਟ ਡਾਕਟਰ ਕਵਿਤਾ ਸ਼ਰਮਾ suspende
ਖੰਨਾ ਚ ਸਿਹਤ ਮੰਤਰੀ ਨੇ ਵੱਡਾ ਐਕਸ਼ਨ ਲਿਆ। ਡਿਊਟੀ ਚ ਲਾਪਰਵਾਹੀ ਵਰਤਣ ਵਾਲੀ ਗਾਇਨੀਕਾਲੋਜਿਸਟ ਡਾਕਟਰ ਕਵਿਤਾ ਸ਼ਰਮਾ ਨੂੰ ਸਸਪੇਂਡ ਕੀਤਾ ਗਿਆ। ਚਾਰ ਦਿਨ ਪਹਿਲਾਂ ਇਹ ਡਾਕਟਰ ਬਿਨ੍ਹਾਂ ਦੱਸੇ ਸਟੇਸ਼ਨ ਛੱਡ ਕੇ ਗਈ। ਐਸ ਐਮ ਓ ਦੇ ਫੋਨ ਕਰਨ ਤੇ ਵੀ ਨਹੀਂ ਆਈ। ਜਿਸ ਕਰਕੇ ਨਵਜੰਮੀ ਬੱਚੀ ਦੀ ਮੌਤ ਹੋ ਗਈ ਸੀ। ਮਹਿਲਾ ਦੀ ਜਾਨ ਐਸਐਮਓ ਨੇ ਖੁਦ ਓਪਰੇਸ਼ਨ ਕਰਕੇ ਬਚਾਈ
ਖੰਨਾ ਸਿਵਲ ਹਸਪਤਾਲ ਵਿੱਚ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਹੋਣ ਤੇ ਸਿਹਤ ਮੰਤਰੀ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਜਨਾਨਾ ਮਾਹਰ ਡਾਕਟਰ ਨੂੰ sespend ਕਰ ਕਾਰਵਾਈ ਕੀਤੀ
ਖੰਨਾ ਸਿਵਲ ਹਸਪਤਾਲ ਵਿੱਚ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਇੱਕ ਨਵਜੰਮੇ ਬੱਚੀ ਦੀ ਮੌਤ ਹੋ ਗਈ। ਮਾਮਲੇ ਵਿੱਚ ਗਾਇਨੀਕੋਲੋਜਿਸਟ ਡਾ. ਕਵਿਤਾ ਸ਼ਰਮਾ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਡਾ. ਕਵਿਤਾ ਡਿਊਟੀ 'ਤੇ ਹੋਣ ਦੇ ਬਾਵਜੂਦ ਬਿਨਾਂ ਸੁੂਚਨਾ ਦਿੱਤੇ ਸਟੇਸ਼ਨ ਛੱਡ ਕੇ ਚਲੇ ਗਏ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਅੱਜ ਸਿਹਤ ਮੰਤਰੀ ਬਲਵੀਰ ਸਿੰਘ ਨੇ ਸਿਵਲ ਹਸਪਤਾਲ ਖੰਨਾ ਪਹੁੰਚ ਡਾ ਕਵਿਤਾ ਸ਼ਰਮਾ ਤੇ ਕਾਰਵਾਈ ਕਰਦੇ ਹੋਏ sespend ਕਰ ਵੱਡੀ ਕਾਰਵਾਈ ਕੀਤੀ





















