ਅਪ੍ਰੈਲ ਮਹੀਨੇ 'ਚ ਹੀ ਗਰਮੀ ਨੇ ਲੋਕਾਂ ਨੂੰ ਹਾਲੋ ਕੀਤੇ ਬੇਹਾਲ
Continues below advertisement
ਅਪ੍ਰੈਲ ਮਹੀਨੇ ਵਿਚ ਹੀ ਗਰਮੀ ਨੇ ਲੋਕਾਂ ਦਾ ਹਾਲ ਬੇਹਾਲ ਕਰ ਦਿੱਤਾ ਹੈ। ਉੱਤਰ ਭਾਰਤ ਸਣੇ ਕਈ ਇਲਾਕਿਆਂ ਵਿਚ ਲੋਕ ਗਰਮੀ ਦਾ ਕਹਿਰ ਝੱਲ ਰਹੇ ਹਨ। ਸੂਬੇ ਦੇ ਕਈ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਸਕੂਲੀ ਵਿਦਿਆਰਥੀ ਤੇ ਕੰਮ-ਕਾਰ 'ਤੇ ਜਾਣ ਵਾਲੇ ਲੋਕ ਗਰਮੀ ਤੋਂ ਪਰੇਸ਼ਾਨ ਹਨ।
Continues below advertisement
Tags :
Health ਗਰਮੀ Heat Wave Abp Sanjha Heart Abp Mental Health Heat Delhi Temperature Abp Sanjha Latest Updates ਏਬੀਪੀ ਸਾਂਝਾ ਏਬੀਪੀ Be Thankful Or Be Miserable Everyone Is Miserable Les Misérables Heat Season Heat Nation Super Heavy Booste Heat Culture Horizons Health Heat Attack The Heat Made People Miserable Conditions Like April To June