ਪੜਚੋਲ ਕਰੋ
ਨਗਰ ਚੋਣਾਂ 'ਚ ਟਰੈਕਟਰ ਦੇ ਚੋਣ ਨਿਸ਼ਾਨ ਦੀ ਵਧੀ ਮੰਗ
14 ਫਰਵਰੀ ਨੂੰ ਪੰਜਾਬ 'ਚ ਨਗਰ ਕਾਊਂਸਲ ਚੋਣਾਂ
ਨਗਰ ਨਿਗਮ ਚੋਣਾਂ 'ਚ ਕਿਸਾਨੀ ਅੰਦੋਲਨ ਦੀ ਗੂੰਜ
ਚੋਣਾਂ 'ਚ ਟਰੈਕਟਰ ਦੇ ਚੋਣ ਨਿਸ਼ਾਨ ਦੀ ਵਧੀ ਮੰਗ
50 ਉਮੀਦਵਾਰਾਂ ਨੇ ਟਰੈਕਟਰ ਚੋਣ ਨਿਸ਼ਾਨ ਦੀ ਕੀਤੀ ਮੰਗ
ਵਧੀ ਮੰਗ ਨੂੰ ਲੇੈ ਕੇ ਪਰਚੀ ਦੁਆਰਾ ਲਿਆ ਫੈਸਲਾ
ਕਈ ਆਜ਼ਾਦ ਉਮੀਦਵਾਰਾਂ ਨੇ ਕਿਸਾਨੀ ਨਾਲ ਜੁੜੇ ਚੋਣ ਨਿਸ਼ਾਨ ਚੁਣੇ
ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਲੋਕ ਦੇ ਰਹੇ ਨੇ ਹਿਮਾਇਤ
ਚੋਣਾਂ 'ਚ ਭਖਿਆ ਹੋਇਆ ਕਿਸਾਨੀ ਅੰਦੋਲਨ ਦਾ ਮੁੱਦਾ
ਹਰ ਕੋਈ ਕਿਸਾਨ ਹਿਤੈਸ਼ੀ ਸਾਬਿਤ ਹੋਣ ਲਈ ਲਾ ਰਿਹਾ ਵਾਹ
ਉਮੀਦਵਾਰਾਂ ਨੇ ਕਿਸਾਨੀ ਨਾਲ ਜੁੜੇ ਚੋਣ ਨਿਸ਼ਾਨ ਮੰਗੇ ਸਨ
ਹੋਰ ਵੇਖੋ






















