ਪੜਚੋਲ ਕਰੋ
BJP ਲੀਡਰਾਂ 'ਤੇ ਵਧਿਆ ਕਿਸਾਨਾਂ ਦਾ ਪਾਰਾ
ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਨੂੰਨ ਦੇ ਬਾਅਦ ਜਿੱਥੇ ਪੰਜਾਬ ਭਰ ਦੀਆਂ ਕਿਸਾਨ ਜੱਥੇਬੰਦੀਆਂ ਵਿਵਾਦਪੂਰਨ ਕਨੂੰਨ ਦੇ ਖਿਲਾਫ਼ ਵਿਰੋਧ ਪਰਦਰਸ਼ਨ ਕਰ ਰਹੀਆ ਹਨ ਉਥੇ ਹੀ ਕਿਸਾਨਾਂ ਵਲੋਂ ਬੀਜੇਪੀ ਦੇ ਨੇਤਾਵਾਂ ਅਤੇ ਮੰਤਰੀਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਅੱਜ ਜ਼ਿਲ੍ਹਾ ਫਾਜ਼ਿਲਕਾ ਵਿੱਚ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਦਾ ਕਿਸਾਨਾਂ ਵਲੋਂ ਘਿਰਾਓ ਕੀਤਾ ਗਿਆ।
ਕਿਸਾਨਾਂ ਨੇ ਇਸ ਦੌਰਾਨ ਕੇਂਦਰ ਸਰਕਾਰ ਦੇ ਖਿਲਾਫ ਨਆਰੇਬਾਜ਼ੀ ਕਰਦੇ ਹੋਏ ਕਰੀਬ 3 ਘੰਟੇ ਤੱਕ ਹੋਟਲ ਦੇ ਬਾਹਰ ਧਰਨਾ ਪਰਦਰਸ਼ਨ ਕੀਤਾ।ਕਿਸਾਨਾਂ ਨੇ ਕਾਲੀਆ ਪੱਟੀਆਂ ਬੰਨਕੇ ਸ਼ਵੇਤ ਮਲਿਕ ਵਾਪਸ ਜਾਓ ਦੇ ਨਾਹਰੇ ਲਗਾਏ ਗਏ ।
ਕਿਸਾਨਾਂ ਨੇ ਇਸ ਦੌਰਾਨ ਕੇਂਦਰ ਸਰਕਾਰ ਦੇ ਖਿਲਾਫ ਨਆਰੇਬਾਜ਼ੀ ਕਰਦੇ ਹੋਏ ਕਰੀਬ 3 ਘੰਟੇ ਤੱਕ ਹੋਟਲ ਦੇ ਬਾਹਰ ਧਰਨਾ ਪਰਦਰਸ਼ਨ ਕੀਤਾ।ਕਿਸਾਨਾਂ ਨੇ ਕਾਲੀਆ ਪੱਟੀਆਂ ਬੰਨਕੇ ਸ਼ਵੇਤ ਮਲਿਕ ਵਾਪਸ ਜਾਓ ਦੇ ਨਾਹਰੇ ਲਗਾਏ ਗਏ ।
ਪੰਜਾਬ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰੀਲੀਜ਼, ਹੋਇਆ ਵੱਡਾ ਧਮਾਕਾ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਬਾਲੀਵੁੱਡ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement