Industry Unlocked--- As Lockdowns brought Labour crisis, Infrastructure Industry too felt the stress

Continues below advertisement
ABP Sanjha ਦੇ ਸਪੈਸ਼ਲ ਪ੍ਰੋਗਰਾਮ Industry Unlocked ਦੇ ਵਿੱਚ ਇਸ ਵਾਰੀ ਗੱਲ Infrastructure Industry ਦੀ।
ਕੋਰੋਨਾ ਫੈਲਣ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਰਚ ਮਹੀਨੇ ਤੋਂ ਲੌਕਡਾਊਨ ਲਗਿਆ ਉਸ ਨੇ ਹਰ ਖੇਤਰ 'ਚ ਅਸਰ ਪਾਇਆ ਤੇ
ਇੰਡਸਟਰੀ ਵੀ ਇਸ ਤੋਂ ਬੱਚ ਨਾ ਸਕੀ।
Industry Unlocked ਸੀਰੀਜ਼ ਦੇ ਵਿੱਚ ਇਸ ਵਾਰੀ ਅਸੀਂ ਮੁਹਾਲੀ ਦੇ Jubilee Group ਨਾਲ ਗੱਲਬਾਤ ਕੀਤੀ ਤੇ ਕੰਪਨੀ ਦੇ ਡਾਇਰੈਕਟਰ ਸੰਯਮ ਡੁਡੇਜਾ ਨੇ ਦੱਸਿਆ ਕਿ Real Estate ਤੇ ਕੰਸਟਰਕਸ਼ਨ ਦਾ ਕੰਮ ਸਿੱਧੇ ਤੌਰ 'ਤੇ ਲੇਬਰ 'ਤੇ ਨਿਰਭਰ ਕਰਦਾ ਤੇ ਜਦੋਂ
ਲੇਬਰ ਆਪਣੇ ਘਰਾਂ ਨੂੰ ਵਾਪਸ ਪਰਤਣ ਲੱਗੀ ਇੰਫਰਾਸਟਰੱਕਚਰ ਦਾਕੰਮ ਬਿਲਕੁਲ ਬੰਦ ਹੋ ਗਿਆ।
ਹਾਲਾਂਕਿ ਅਨਲੌਕ ਤੋਂ ਬਾਅਦ ਇੰਡਸਟਰੀ ਨੂੰ ਕੁੱਝ ਰਿਆਇਤਾਂ ਮਿਲੀਆਂ ਤੇ ਲੇਬਰ ਪਰਤਣ ਲੱਗੀ। ਕੰਸਟਰਕਸ਼ਨ ਦਾ ਕੰਮ ਤਾਂ ਸ਼ੁਰੂ ਹੋ ਗਿਆ ਪਰ ਫੇਰ ਵੀ ਗੱਲ Infrastructure Industry ਦੇ ਵਿੱਚ ਉਹ ਰਫ਼ਤਾਰ ਨਹੀਂ ਜੋ ਲੌਕਡਾਊਨ ਤੋਂ ਪਹਿਲਾਂ ਸੀ।
ਲੇਬਰ ਤੋਂ ਇਲਾਵਾ Infrastructure Industry ਨੂੰ Raw Material ਤੇ ਜ਼ਰੂਰੀ ਮੀਟਿੰਗ ਕਰਨ ਤੇ ਮਨਜ਼ੂਰੀਆਂ ਲੈਣ 'ਚ ਵੀ ਮਸ਼ਕੱਤ ਕਰਨੀ ਪਈ।
Continues below advertisement

JOIN US ON

Telegram