ਪੜਚੋਲ ਕਰੋ
ਫੱਟੜ ASI ਹਸਪਤਾਲ 'ਚ ਭਰਤੀ, ਖੁੱਦ ਦੱਸੀ ਹੱਡ ਬੀਤੀ,
ਪਟਿਆਲਾ ਦੇ ਲੀਲਾ ਭਵਨ ਵਿਖੇ ਇਕ ਕਾਰ ਚਾਲਕ ਵਲੋ ਪਟਿਆਲਾ ਪੁਲਿਸ ਦੇ ਏਐਸਆਈ ਸੁਬਾ ਸਿੰਘ ਤੇ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ । ਤਾ ਕਾਰ ਚਾਲਕ ਨੇ ਗਡੀ ਏ ਐਸ ਆਈ ਦੇ ਉਪਰ ਚੜਾਉਣ ਦੀ ਕੋਸ਼ਿਸ਼ ਕੀਤੀ । ਜਖਮੀ ਏ ਐਸ ਆਈ ਨੂੰ ਪਟਿਆਲਾ ਦੇ ਕਲੇਰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। 15 ਅਗਸਤ ਸੰਬਦੀ ਪਟਿਆਲਾ ਪੁਲਿਸ ਵਲੋ ਲਗਾਤਾਰ ਚੈਕਿੰਗ ਚਲ ਰਹੀ ਸੀ । ਇਸ ਦੋਰਾਨ ਕਾਰ ਚਾਲਕ ਤੋ ਏਐਸਆਈ ਵਲੋ ਪੁਛਗਿਛ ਕੀਤੀ ਜਾ ਰਹੀ ਸੀ । ਪੁਲਿਸ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾ ਕਾਰ ਚਾਲਕ ਨੇ ਏਐਸਆਈ ਦੇ ਉਪਰ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਉਥੋ ਫਰਾਰ ਹੋ ਗਿਆ । ਡੀਐਸਪੀ ਸਿਟੀ ਹੇਮੰਤ ਸ਼ਰਮਾ ਨੇ ਦਸਿਆ ਕਿ ਮੁਢਲੀ ਜਾਚ ਵਿਚ ਪਤਾ ਚਲਿਆ ਹੈ ਕਿ ਇਹ ਕਾਰ ਹਰਿਆਣਾ ਦੇ ਰੇਵਾੜੀ ਦੇ ਕਿਸੇ ਵਿਅਕਤੀ ਦੀ ਕਾਰ ਹੈ। ਜਲਦ ਤੋ ਜਲਦ ਕਾਰ ਚਾਲਕ ਨੂੰ ਗਿਰਫਾਤਰ ਕਰ ਲਿਆ ਜਾਏਗਾ।
Tags :
ASIਪੰਜਾਬ
Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha
ਹੋਰ ਵੇਖੋ
















