‘ISI ਬੰਦੂਕਾਂ ਫੜਾਉਣ ਲਈ ਲੋਕ ਲੱਭਣ ਦੀ ਫਿਰਾਕ ‘ਚ’

Continues below advertisement

ISI ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ ਤੇ ਕਿਹਾ ‘ISI ਬੰਦੂਕਾਂ ਫੜਾਉਣ ਲਈ ਲੋਕ ਲੱਭਣ ਦੀ ਫਿਰਾਕ ‘ਚ ਰਹਿੰਦਾ ਤੇ 150 ਦਹਿਸ਼ਤਗਰਦ ਸਾਢੇ ਤਿੰਨ ਵਰ੍ਹਿਆਂ ‘ਚ ਫੜੇ ਗਏ .700 ਦੇ ਕਰੀਬ ਪਿਛਲੇ ਵਰ੍ਹਿਆਂ ‘ਚ ਹਥਿਆਰ ਫੜੇ ਗਏ’ਪੰਜਾਬ ਸ਼ੁਰੂ ਤੋਂ ਹੀ ਰਿਹਾ ਹੈ ISI ਦੇ ਟਾਰਗੇਟ ‘ਤੇ’ ਦੋਂ ਕਿਸੇ ਦੀ ਰੋਟੀ ਖੋਹ ਲਓਗੇ ਤਾਂ ਗੁੱਸਾ ਨਹੀਂ ਆਵੇਗਾ.ਕੇਂਦਰ ਦੀ ਇਹ ਕਾਰਵਾਈ ਐਂਟੀ ਨੈਸ਼ਨਲ ਹੈ-ਕੈਪਟਨ 

 

Continues below advertisement

JOIN US ON

Telegram