ਪੜਚੋਲ ਕਰੋ
jaipal Bhullar ਦੇ ਪਰਿਵਾਰ ਨੂੰ ਆਸ, ਪੋਸਟਮਾਰਟਮ ਬਾਅਦ ਖੁਲ੍ਹਣਗੇ ਤਸ਼ੱਦਦ ਦੇ ਰਾਜ
ਜੈਪਾਲ ਭੁੱਲਰ ਦਾ ਚੰਡੀਗੜ੍ਹ PGI ‘ਚ ਹੋਇਆ ਪੋਸਟਮਾਰਟਮ
ਹਾਈਕੋਰਟ ਦੇ ਆਦੇਸ਼ਾਂ ਬਾਅਦ ਹੋਇਆ ਪੋਸਟਮਾਰਟਮ
ਪਰਿਵਾਰ ਨੇ HC ਅਤੇ ਫਿਰ ਸੁਪਰੀਮ ਕੋਰਟ ਨੂੰ ਲਾਈ ਸੀ ਗੁਹਾਰ
ਪੰਜਾਬ ਪੁਲਿਸ ‘ਤੇ ਤਸ਼ਦੱਦ ਢਾਹੁਣ ਦੇ ਲਾਏ ਨੇ ਗੰਭੀਰ ਇਲਜ਼ਾਮ
ਜੈਪਾਲ ਨਾਲ ਕੁੱਟਮਾਰ ਕਰਨ ਅਤੇ ਫਿਰ ਗੋਲੀ ਮਾਰਨ ਦੇ ਇਲਜ਼ਾਮ ਲਾਏ
ਜੈਪਾਲ ਦੇ ਪਿਤਾ ਮੁੜ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਸਨ
9 ਜੂਨ ਨੂੰ ਕੋਲਕਾਤਾ ‘ਚ ਹੋਇਆ ਸੀ ਜੈਪਾਲ ਦਾ ਐਨਕਾਊੰਟਰ
ਪੰਜਾਬ ਪੁਲਿਸ ਨੇ ਔਪਰੇਸ਼ਨ ਜੈਕ ਤਹਿਤ ਕੀਤੀ ਸੀ ਕਾਰਵਾਈ
12 ਜੂਨ ਨੂੰ ਜੈਪਾਲ ਦੀ ਲਾਸ਼ ਪਰਿਵਾਰ ਫਿਰੋਜ਼ਪੁਰ ਲੈ ਕੇ ਆਇਆ
ਪਰਿਵਾਰ ਨੇ ਜੈਪਾਲ ਦਾ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ
Tags :
Jaipal Bhullarਪੰਜਾਬ
Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
ਹੋਰ ਵੇਖੋ
















