ਐਨਕਾਊਂਟਰ ਦੇ 14 ਦਿਨ ਬਾਅਦ ਹੋਇਆ ਜੈਪਾਲ ਦਾ ਸਸਕਾਰ
Continues below advertisement
ਐਨਕਾਊੰਟਰ ਦੇ 14 ਦਿਨ ਬਾਅਦ ਹੋਇਆ ਜੈਪਾਲ ਦਾ ਸਸਕਾਰ
9 ਜੂਨ ਨੂੰ ਕੋਲਕਾਤਾ ‘ਚ ਕੀਤਾ ਗਿਆ ਸੀ ਜੈਪਾਲ ਦਾ ਐਨਕਾਊੰਟਰ
12 ਜੂਨ ਨੂੰ ਪੁਲਿਸ ਨੇ ਪਰਿਵਾਰ ਨੂੰ ਸੌਂਪੀ ਸੀ ਜੈਪਾਲ ਦੀ ਲਾਸ਼
ਕਈ ਅਪਰਾਧਿਕ ਮਾਮਲਿਆਂ ‘ਚ ਲੋੜੀਂਦਾ ਸੀ ਜੈਪਾਲ ਭੁੱਲਰ
ਪਰਿਵਾਰ ਨੇ ਦੂਜੀ ਵਾਰ ਪੋਸਟ ਮਾਰਟਮ ਕਰਵਾਉਣ ਦੀ ਕੀਤੀ ਸੀ ਮੰਗ
ਪੋਸਟਮਾਰਟ ਕਰਵਾਉਣ ਦੇ ਬਾਅਦ ਕੀਤਾ ਗਿਆ ਸਸਕਾਰ
ਪੁਲਿਸ ‘ਤੇ ਤਸ਼ਦੱਦ ਢਾਹੁਣ ਬਾਅਦ ਗੋਲੀ ਮਾਰਨ ਦੇ ਲਾਏ ਸਨ ਇਲਜ਼ਾਮ
ਜੈਪਾਲ ਭੁੱਲਰ ਦੇ ਭਰਾ ਨੇ ਪੰਜਾਬ ਪੁਲਿਸ 'ਤੇ ਲਾਏ ਇਲਜ਼ਾਮ
ਪੁਲਿਸ ਜੈਪਾਲ ਦੀ ਤਰ੍ਹਾਂ ਮੇਰਾ ਵੀ ਝੂਠਾ ਐਨਕਾਊੰਟਰ ਕਰੇਗੀ-ਅੰਮ੍ਰਿਤਪਾਲ
Continues below advertisement