ਪੜਚੋਲ ਕਰੋ
Advertisement
ਆਰਡੀਨੈਂਸ ਖਿਲਾਫ਼ ਅਕਾਲੀ-ਬੀਜੇਪੀ 'ਤੇ ਵਰ੍ਹੇ ਜਾਖੜ
ਖੇਤੀ ਔਰਡੀਨੈਂਸ ਦਾ ਵਿਰੋਧ ਜਾਰੀ ਹੈ ਤੇ ਪੰਜਾਬ-ਹਰਿਆਣਾ 'ਚ ਕਿਸਾਨ ਸੜਕਾਂ ‘ਤੇ ਹੈ। ਵਿਰੋਧ ਜਤਾਉਣ ਲਈ ਯੂਥ ਕਾਂਗਰਸ ਨੇ ਅੱਜ ਟਰੈਕਟਰ ਰੈਲੀ ਕੀਤੀ। ਜਿਸ ਦੀ ਅਗਵਾਈ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ। ਇਸ ਦੌਰਾਨ ਜਾਖੜ ਨੇ ਮੋਦੀ ਸਰਕਾਰ ਤੇ ਅਕਾਲੀ ਦਲ ਦੇ ਨਿਸ਼ਾਨੇ ਸਾਧੇ।
ਜਾਖੜ ਨੇ ਕਿਹਾ ਕਿ ਇਸ ਕਾਲੇ ਕਾਨੂੰਨ ਨਾਲ ਕਿਸਾਨ ਅੰਬਾਨੀਆਂ ਦੇ ਮਜ਼ਦੂਰ ਬਣ ਜਾਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 6 ਸਾਲਾਂ 'ਚ ਝੂਠ ਤੇ ਝੂਠ ਬੋਲੇ ਨੇ, ਅਕਾਲੀ-ਬੀਜੇਪੀ ਕਿਸਾਨਾਂ ਨੂੰ ਬੇਵਕੂਫ਼ ਬਣਾ ਰਹੇ ਨੇ ਇਸ ਲਈ ਕਿਸਾਨ ਹੁਣ ਸਮਝ ਚੁੱਕੇ ਤੇ ਉਹ ਉਨ੍ਵਿਹਾਂ ਦਾ ਸ਼ਵਾਸ ਨਹੀਂ ਕਰਨਗੇ।

ਪੰਜਾਬ
ਪੰਜਾਬ ਦੇ ਬੱਚਿਆਂ ਲਈ ਖ਼ੁਸ਼ਖ਼ਬਰੀ ਕੈਬਿਨਟ ਮੰਤਰੀ ਨੇ ਕੀਤਾ ਐਲਾਨ!
ਸਾਰੀਆਂ ਕਿਸਾਨ ਜਥੇਬੰਦੀਆਂ ਹੋਣਗੀਆਂ ਇੱਕਜੁੱਟ! ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨ
Khanauri Border|ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਵੀ ਹੋਏ ਹੈਰਾਨ,ਚੈੱਕਅਪ ਕਰਨ ਪਹੁੰਚੀ ਡਾਕਟਰ ਨੇ ਕੀਤੇ ਖੁਲਾਸੇ
Shambhu Border Kisan Death | ਨਹੀਂ ਹੋਏਗਾ ਸ਼ਹੀਦ ਕਿਸਾਨ ਦਾ ਅੰਤਿਮ ਸੰਸਕਾਰ, ਪੰਧੇਰ ਨੇ ਕਹੀ ਵੱਡੀ ਗੱਲ
ਮੋਗਾ ਕਿਸਾਨ ਮਹਾਂਪੰਚਾਇਤ 'ਚ ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਸਿਹਤ
ਟ੍ਰੈਂਡਿੰਗ ਟੌਪਿਕ
Advertisement