![ABP Premium](https://cdn.abplive.com/imagebank/Premium-ad-Icon.png)
Jalandhar AAP PC | ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਦੀ ਕੁੰਡਲੀ ਕੱਢ ਲਿਆਈ AAP, ਪੁੱਛੇ 5 ਸਵਾਲ !!!
Jalandhar AAP PC | ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਦੀ ਕੁੰਡਲੀ ਕੱਢ ਲਿਆਈ AAP, ਪੁੱਛੇ 5 ਸਵਾਲ !!!
AAP ਵਲੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਖਿਲਾਫ਼ ਪ੍ਰੈੱਸ ਕਾਨਫ਼ਰੰਸ
AAP ਵਲੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੂੰ 5 ਸਵਾਲ !!!
ਮੰਤਰੀ ਹਰਜੋਤ ਬੈਂਸ ਅਤੇ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ ਦੇ ਗੰਭੀਰ ਇਲਜ਼ਾਮ
'ਅੰਗੂਰਾਲ ਦੀ ਨਾਲਾਇਕੀ ਕਾਰਨ ਹੋ ਰਹੀਆਂ ਜ਼ਿਮਨੀ ਚੋਣਾਂ'
ਟੀਨੂੰ ਦਾ ਬੀਬੀ ਸੁਰਿੰਦਰ ਕੌਰ ਨੂੰ ਸਵਾਲ
'ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਰਹੇ - ਤੁਹਾਡਾ ਦਫ਼ਤਰ ਕਿਉਂ ਬੰਦ ਰਿਹਾ'
'ਜਲੰਧਰ ਨਗਰ ਨਿਗਮ 'ਚ ਹੋਇਆ ਕਰੋੜਾਂ ਦਾ ਘਪਲਾ...'
'ਡਿਪਟੀ ਮੇਅਰ ਰਹਿੰਦਿਆਂ ਤੇ ਕੌਂਸਲਰ ਹੁੰਦਿਆਂ ਕੀ ਕੰਮ ਕੀਤਾ? '
'ਵਰਿਆਣਾ ਡੰਪ ਬਾਰੇ ਬੀਬੀ ਸੁਰਿੰਦਰ ਕੌਰ ਦਾ ਕੀ ਵਿਚਾਰ?'
'ਕਿੰਨੇ ਟਿਊਬਲਵੈੱਲ ਇਲਾਕੇ 'ਚ ਲਗਾਏ?'
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।
![Patiala Clash| ਨੌਜਵਾਨ ਭਿੜੇ, CCTV 'ਚ ਲੜਾਈ ਕੈਦ](https://feeds.abplive.com/onecms/images/uploaded-images/2024/07/01/961891e7fb4e02ea29d9dc4280db65221719822998199804_original.jpg?impolicy=abp_cdn&imwidth=470)
![Jagir Kaur| ਬੀਬੀ ਜਗੀਰ ਕੌਰ ਨੇ ਮੁਆਫ਼ੀ ਮੰਗਣ ਬਾਅਦ ਸੁਖਬੀਰ ਬਾਦਲ ਬਾਰੇ ਕੀ ਆਖਿਆ ?](https://feeds.abplive.com/onecms/images/uploaded-images/2024/07/01/5130c7d544a358de30ba35d0cc0083a61719822187806804_original.jpg?impolicy=abp_cdn&imwidth=100)
![Prem Singh Chandumajra| ਬਾਗੀ ਲੀਡਰਾਂ ਦੀ ਮੁਆਫ਼ੀ ਵਾਲੀ ਚਿੱਠੀ, ਸੁਖਬੀਰ ਬਾਦਲ 'ਤੇ ਵੱਡੇ ਇਲਜ਼ਾਮ](https://feeds.abplive.com/onecms/images/uploaded-images/2024/07/01/7b209ebf9f152574efa56c320513071a1719818914060804_original.jpg?impolicy=abp_cdn&imwidth=100)
![Giani Harpreet Singh| ਜਥੇਦਾਰ ਨੇ ਅੰਮ੍ਰਿਤਪਾਲ ਦੀ ਮੰਗੀ ਰਿਹਾਈ, ਹੋਰ ਕੀ-ਕੀ ਆਖਿਆ ?](https://feeds.abplive.com/onecms/images/uploaded-images/2024/07/01/8cd4b0a786df6f3ca10ed5db8a555b0e1719817699685804_original.jpg?impolicy=abp_cdn&imwidth=100)
![Giani Harpreet Singh| ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਕੀ ਨਸੀਹਤ ਦਿੱਤੀ ?](https://feeds.abplive.com/onecms/images/uploaded-images/2024/07/01/dc21d914696369c72b13e1ee01bf44c31719816495880804_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)