ਪੜਚੋਲ ਕਰੋ

Jammu Kashmir Mine Blast : ਮਾਈਨ ਬਲਾਸਟ 'ਚ ਖੰਨਾ ਦਾ 23 ਸਾਲਾ ਅਗਨੀਵੀਰ ਸ਼ਹੀਦ

#Khanna #Agneeveer #Ajaysingh #abplive

ਜੰਮੂ ਕਸ਼ਮੀਰ ਚ ਐਲਓਸੀ ਦੇ ਕੋਲ ਜ਼ਬਰਦਸਤ ਧਮਾਕਾ ਹੋਇਆ, ਜਿਸ 'ਚ ਇਕ ਫੌਜੀ ਜਵਾਨ ਸ਼ਹੀਦ ਹੋ ਗਿਆ। 
ਮਿਲੀ ਜਾਣਕਾਰੀ ਮੁਤਾਬਕ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਚ ਮਾਈਨ ਬਲਾਸਟ ਹੋਇਆ 
ਜਿਸ ਚ 23 ਸਾਲ ਦਾ ਅਗਨੀਵੀਰ ਅਜੈ ਸਿੰਘ ਸ਼ਹੀਦ ਹੋ ਗਿਆ |
ਇਸ ਹਾਦਸੇ ਚ  ਫੌਜ ਦੇ 2 ਹੋਰ ਜਵਾਨ ਵੀ ਜ਼ਖਮੀ ਹੋਏ ਨੇ |
ਜਿਸ ਸਮੇਂ ਇਹ ਧਮਾਕਾ ਹੋਇਆ ਉਸ ਸਮੇਂ ਜਵਾਨ ਇਲਾਕੇ ਚ ਪੇਟਰੋਲਿੰਗ ਕਰ ਰਹੇ ਸੀ |
ਸ਼ਹੀਦ ਅਜੈ ਸਿੰਘ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ ਹੈ |
ਜ਼ਖਮੀ ਸਿਪਾਹੀਆਂ ਨੂੰ ਇਲਾਜ ਲਈ ਕਮਾਂਡ ਹਸਪਤਾਲ ਊਧਮਪੁਰ ਰੈਫਰ ਕਰ ਦਿਤਾ ਗਿਆ ਹੈ। ਹਾਲਾਂਕਿ ਧਮਾਕਾ ਕਿਵੇਂ ਹੋਇਆ ਅਤੇ ਇਸ ਦੇ ਪਿੱਛੇ ਕਿਸ ਦਾ ਹੱਥ ਸੀ, ਇਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੈ।
Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapp....

ਵੀਡੀਓਜ਼ ਪੰਜਾਬ

Barnala Band| ਬਰਨਾਲਾ ਬੰਦ, ਵਪਾਰੀ ਖ਼ਫਾ, ਕਿਸਾਨ-ਵਪਾਰੀ ਹੋਏ ਸੀ ਡਾਂਗੋ-ਡਾਂਗੀ

ਸ਼ਾਟ ਵੀਡੀਓ ਪੰਜਾਬ

View More
Advertisement

ਟਾਪ ਹੈਡਲਾਈਨ

Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ

Wheat Price: ਹਾੜੀ ਦੀਆਂ ਫ਼ਸਲਾਂ ਦੇ ਮੁੱਲ ਨੂੰ ਵਧਾਉਣ ਲੈ ਕੇ ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖੀ ਚਿੱਠੀ, ਕਣਕ ਦਾ ਭਾਅ 3104 ਰੁਪਏ ਕਰਨ ਦੀ ਕੀਤੀ ਸਿਫਾਰਿਸ਼

ਅਨਿਲ ਜੋਸ਼ੀ ਚਾਹੁੰਦੇ ਸੀ ਬੀਜੇਪੀ ਨੂੰ ਸੀਟ ਮਿਲੇ ਪਰ ਹੋਇਆ ਕੁੱਝ ਹੋਰ

Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...

for smartphones
and tablets
Advertisement

ਵੀਡੀਓਜ਼

Jalandhar lok sabha seat| ਹਲਕੇ ਵਿੱਚ ਡੇਰਿਆਂ, ਚਰਚਾਂ ਦੀ ਭਰਮਾਰ, ਜਲੰਧਰ ਜਾਏਗਾ ਕਿਸ ਦੇ ਨਾਲ ?Sunil Jakhar on Farmer| 'ਆਪਸ ਵਾਲੀਆਂ ਕਿੜਾਂ ਤਾਂ ਨਹੀਂ ਕੱਢ ਰਹੇ ਕਿਤੇ'-ਜਾਖੜ ਦਾ ਕਿਸਾਨ ਲੀਡਰਾਂ ਤੋਂ ਸਵਾਲSonipat| ਲਵ ਮੈਰਿਜ ਦੀ ਸਨਕ ਸੀ ਸਵਾਰ,ਗਰਲ ਫ੍ਰੈਂਡ ਨਾਲ ਮਿਲ ਪਿਓ ਦਿੱਤਾ ਮਾਰ, ਲਾਇਆ ਜ਼ਹਿਰ ਦਾ ਟੀਕਾ ?Rana Gurmit Singh Sodhi|'ਜੇ ਤੁਹਾਨੂੰ ਬੀਜੇਪੀ ਚੰਗੀ ਨਹੀਂ ਲੱਗਦੀ ਤਾਂ ਚੋਣ ਲੜ ਲਓ'-ਸੋਢੀ ਦਾ ਕਿਸਾਨਾਂ ਨੂੰ ਚੈਲੇਂਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ
Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ
Wheat Price: ਹਾੜੀ ਦੀਆਂ ਫ਼ਸਲਾਂ ਦੇ ਮੁੱਲ ਨੂੰ ਵਧਾਉਣ ਲੈ ਕੇ ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖੀ ਚਿੱਠੀ, ਕਣਕ ਦਾ ਭਾਅ 3104 ਰੁਪਏ ਕਰਨ ਦੀ ਕੀਤੀ ਸਿਫਾਰਿਸ਼
Wheat Price: ਹਾੜੀ ਦੀਆਂ ਫ਼ਸਲਾਂ ਦੇ ਮੁੱਲ ਨੂੰ ਵਧਾਉਣ ਲੈ ਕੇ ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖੀ ਚਿੱਠੀ, ਕਣਕ ਦਾ ਭਾਅ 3104 ਰੁਪਏ ਕਰਨ ਦੀ ਕੀਤੀ ਸਿਫਾਰਿਸ਼
ਅਨਿਲ ਜੋਸ਼ੀ ਚਾਹੁੰਦੇ ਸੀ ਬੀਜੇਪੀ ਨੂੰ ਸੀਟ ਮਿਲੇ ਪਰ ਹੋਇਆ ਕੁੱਝ ਹੋਰ
ਅਨਿਲ ਜੋਸ਼ੀ ਚਾਹੁੰਦੇ ਸੀ ਬੀਜੇਪੀ ਨੂੰ ਸੀਟ ਮਿਲੇ ਪਰ ਹੋਇਆ ਕੁੱਝ ਹੋਰ
Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...
Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...
Ola-Uber ਨੂੰ ਛੱਡ ਇਸ App ਰਾਹੀਂ ਕੈਬ ਡਰਾਈਵਰਾਂ ਨੇ ਮਹੀਨੇ 'ਚ ਕਮਾ ਲਏ 5 ਕਰੋੜ ਰੁਪਏ, ਰਿਪੋਰਟ 'ਚ ਹੋਇਆ ਖੁਲਾਸਾ

Lok Sabha Election 2024: ਚੰਨੀ ਤੇ ਬੀਬੀ ਜਗੀਰ ਕੌਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿਆਸੀ ਘਮਾਸਾਣ, ਕਾਂਗਰਸ ਨੇ ਲਿਆ ਸਖਤ ਐਕਸ਼ਨ

Charan Kaur Birthday: ਨਵਜੰਮੇ ਪੁੱਤਰ ਨਾਲ ਚਰਨ ਕੌਰ ਨੇ ਮਨਾਇਆ ਜਨਮਦਿਨ, ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
ਨਵਜੰਮੇ ਪੁੱਤਰ ਨਾਲ ਚਰਨ ਕੌਰ ਨੇ ਮਨਾਇਆ ਜਨਮਦਿਨ, ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
Punjab News: ਆਪਰੇਸ਼ਨ ਥੀਏਟਰ 'ਚ ਲੱਗੀ ਅੱਗ, ਸਾਰੀ ਮਸ਼ੀਨਰੀ ਸੜ ਕੇ ਹੋਈ ਸੁਆਹ

Embed widget