ਪੜਚੋਲ ਕਰੋ
ਖੇਤੀ ਆਰਡੀਨੈਂਸ ਨੂੰ ਲੈ ਕੇ ਡਿੰਪਾ ਨੇ ਆਹ ਕੀ ਕਹਿ ਦਿੱਤਾ BJP ਦੇ ਖਿਲਾਫ
ਜਸਬੀਰ ਸਿੰਘ ਡਿੰਪਾ ਨੇ ਖੇਤੀ ਆਰਡੀਨੈਂਸ ਨੂੰ ਲੈ ਕੇ ਬੀਜੇਪੀ ਖਿਲਾਫ ਹੱਲਾ ਬੋਲ ਦਿੱਤਾ ਹੈ,ਉਹਨਾ ਨੇ ਹਮਲਾ ਕਰਦਿਆ ਕਿਹਾ 'ਆਰਡੀਨੈਂਸ ਬੀਜੇਪੀ ਦੀ ਨੋਟਬੰਦੀ ਤੋਂ ਵੱਡੀ ਭੁੱਲ ਹੈ ਤੇ ਨਾਲ ਹੀ ਖੇਤੀ ਆਰਡੀਨੈਂਸ ਦਾ ਵਿਰੋਧ ਕੀਤਾ ਹੈ,ਡਿੰਪਾ ਨੇ BJP ਤੇ ਇਲਜ਼ਾਮ ਲਾਉਂਦੀਆ ਕਿਹਾ ਹੈ ਕਿਸਾਨਾਂ ਦੀ ਜ਼ਮੀਨ ਖੋਹ ਪੂੰਜੀਪਤੀਆਂ ਨੂੰ ਦੇਣ ਦੀ ਤਿਆਰੀ 'ਚ ਹੈ
ਹੋਰ ਵੇਖੋ





















