![ABP Premium](https://cdn.abplive.com/imagebank/Premium-ad-Icon.png)
Kangana Slap | ਕੁਲਵਿੰਦਰ ਕੌਰ ਦੇ ਹੱਕ 'ਚ ਪਹਿਲਵਾਨ ਬਜਰੰਗ ਪੂਨੀਆ - 'ਹੁਣ ਜਦ ਕਿਸਾਨ ਮਾਂ ਦੀ ਧੀ ਨੇ ਗੱਲ ਲਾਲ ਕਰ ਦਿੱਤੀ'
Kangana Slap | ਕੁਲਵਿੰਦਰ ਕੌਰ ਦੇ ਹੱਕ 'ਚ ਪਹਿਲਵਾਨ ਬਜਰੰਗ ਪੂਨੀਆ - 'ਹੁਣ ਜਦ ਕਿਸਾਨ ਮਾਂ ਦੀ ਧੀ ਨੇ ਗੱਲ ਲਾਲ ਕਰ ਦਿੱਤੀ'
#Bajrangpunia #Kulwinderkaurmother #Kulwinderkaurfamily #Mohali #Businessman #Shivrajsinghbains #Chandigarhairport #Kanganaranaut #MP #Slap #kanganaranaut #chandigarhairport #loksabhaelection2024 #abplive #kulwinderkaur
ਚੰਡੀਗੜ੍ਹ ਏਅਰਪੋਰਟ ਤੇ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਹੱਕ ਚ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਵੀ ਨਿੱਤਰ ਆਏ
ਪੂਨੀਆ ਨੇ ਸੋਸ਼ਲ ਮੀਡੀਆ ਪੋਸਟ ਵੀ ਪਾਈ ਹੈ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੁਲਵਿੰਦਰ ਦਾ ਪੱਖ ਲਿਆ ਹੈ |
ਪੂਨੀਆ ਨੇ ਕਿਹਾ ਕਿ ਜਦੋਂ ਕੰਗਨਾ ਰਣੌਤ ਮਹਿਲਾ ਕਿਸਾਨਾਂ ਬਾਰੇ ਗਲਤ ਬੋਲਿਆ ਜਾ ਰਿਹਾ ਸੀ ਤਾਂ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਲੋਕ ਕਿੱਥੇ ਸਨ।
ਹੁਣ ਜਦੋਂ ਉਸ ਕਿਸਾਨ ਮਾਂ ਦੀ ਧੀ ਨੇ ਮੂੰਹ ਲਾਲ ਕਰ ਦਿੱਤਾ ਤਾਂ ਹੁਣ ਉਸਨੂੰ ਸ਼ਾਂਤੀ ਦਾ ਪਾਠ ਪੜ੍ਹਾਉਣ ਆ ਗਏ।
ਇਹ ਸਭ ਗਿਆਨੀ ਉਦੋਂ ਕਿਥੇ ਸਨ ਜਦ ਮਹਿਲਾ ਖਿਡਾਰਨਾਂ ਸੰਘਰਸ਼ ਕਰ ਰਹੀਆਂ ਸਨ ਤੇ ਉਨ੍ਹਾਂ ਨੂੰ ਸੜਕ ਤੇ ਘਸੀਟਿਆ ਜਾ ਰਿਹਾ ਸੀ
ਸਰਕਾਰੀ ਜ਼ੁਲਮ ਨਾਲ ਕਿਸਾਨ ਮਾਰੇ ਗਏ ਉਦੋਂ ਇਹ ਸਭ ਸ਼ਾਂਤੀ ਦ ਪਾਠ ਪੜਾਉਣ ਵਾਲੇ ਕਿੱਥੇ ਸਨ |
![Barnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀ](https://feeds.abplive.com/onecms/images/uploaded-images/2024/07/04/7e911a55d3f61a978c986355a12aadfd1720112199111673_original.jpg?impolicy=abp_cdn&imwidth=470)
![Shambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤ](https://feeds.abplive.com/onecms/images/uploaded-images/2024/07/04/bf5dc9bdcfe7f58f62f9583be56e566b1720111443530673_original.jpg?impolicy=abp_cdn&imwidth=100)
![Jalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ](https://feeds.abplive.com/onecms/images/uploaded-images/2024/07/04/f54e556b7827141901ff6fed56aecdaa1720111305843673_original.jpg?impolicy=abp_cdn&imwidth=100)
![Hoshiarpur News | ਹੁਸ਼ਿਆਰਪੁਰ ਦੀ ਮਸ਼ਹੂਰ 150 ਸਾਲ ਪੁਰਾਣੀ ਚਰਚ 'ਚ ਚੋਰੀ](https://feeds.abplive.com/onecms/images/uploaded-images/2024/07/04/b50b15f8712a85ff287022547c59b5df1720110673723673_original.jpg?impolicy=abp_cdn&imwidth=100)
![Ludhiana E-Chlaan | ਲੁਧਿਆਣਾ ਵਾਲਿਓ 'ਜ਼ਰਾ ਬੱਚ ਕੇ ਚੌਂਕ ਤੋਂ...',ਲੱਗੇ ਸਮਾਰਟ ਕੈਮਰੇ,ਹੁਣ ਸਿੱਧੇ ਘਰ ਆਉਣਗੇ ਚਲਾਨ](https://feeds.abplive.com/onecms/images/uploaded-images/2024/07/04/2ed3f4637389bb0f89bb852f6875e3fb1720110484144673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)