ਪੜਚੋਲ ਕਰੋ
(Source: ECI/ABP News)
ਕੰਗਨਾ ਨੇ ਲਿਆ 'ਗਲਤ ਪੰਗਾ' !
ਕਿਸਾਨ ਅੰਦੋਲਨ (Farmer Protest) ਨਾਲ ਜੁੜੇ ਟਵੀਟ ਦਾ ਸਾਹਮਣਾ ਕਰਨ ਤੋਂ ਬਾਅਦ ਕੰਗਨਾ ਰਣੌਤ (Kangana Ranaut) ਦੀਆਂ ਮੁਸੀਬਤਾਂ ਵਧ ਗਈਆਂ ਹਨ। ਕੰਗਨਾ ਰਣੌਤ ਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਬਾਰੇ ਇੱਕ ਟਵੀਟ ਕੀਤਾ ਸੀ, ਜਿਸ ਵਿੱਚ ਉਸ ਨੇ ਇੱਕ ਮਹਿਲਾ ਅੰਦੋਲਨਕਾਰੀ ਨੂੰ ਸ਼ਾਹੀਨ ਬਾਗ ਦੀ ‘ਦਾਦੀ’ ਬਿਲਕੀਸ ਬਾਨੋ ਦੱਸਦਿਆਂ ਕਿਹਾ ਸੀ ਕਿ ਬਜ਼ੁਰਗ 100 ਰੁਪਏ 'ਚ ਆਈ ਹੈ। ਹੁਣ, ਪੰਜਾਬ ਦੇ ਇੱਕ ਵਕੀਲ ਨੇ ਇਸ ਸਬੰਧੀ ਕੰਗਣਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਤੇ ਟਵੀਟ ਲਈ ਮੁਆਫੀ ਮੰਗਣ ਦੀ ਮੰਗ ਕੀਤੀ ਗਈ ਹੈ।
ਹੋਰ ਵੇਖੋ





















