ਪੜਚੋਲ ਕਰੋ
ਕਰਨਾਲ ਧਰਨੇ 'ਚ ਪਹੁੰਚੀ ਇਸ ਮਹਿਲਾਂ ਕਿਸਾਨ ਦੇ ਤੱਤੇ ਬੋਲ ਸਰਕਾਰ ਦੀ ਵਧਾਉਣਗੇ ਚਿੰਤਾ
ਕਰਨਾਲ 'ਚ ਸਕੱਤਰੇਤ ਸਾਹਮਣੇ ਕਿਸਾਨ ਡਟੇ ਹੋਏ
ਕਰਨਾਲ 'ਚ ਕਿਸਾਨਾਂ ਨੇ ਲਾਇਆ ਹੋਇਆ ਪੱਕਾ ਮੋਰਚਾ
ਕਿਸਾਨਾਂ ਦੀ ਪ੍ਰਸ਼ਾਸਨ ਨਾਲ ਚੱਲੀ ਗੱਲਬਾਤ ਰਹੀ ਬੇਸਿੱਟਾ
ਸਕੱਤਰੇਤ ਦੇ ਅੰਦਰ ਅਤੇ ਬਾਹਰ ਭਾਰੀ ਪੁਲਿਸ ਬਲ ਤੈਨਾਤ
SDM ਨੂੰ ਬਰਖ਼ਾਸਤ ਕਰਨ ਦੀ ਮੰਗ ਕਰ ਰਹੇ ਕਿਸਾਨ
SDM ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਕਿਸਾਨ
ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਜਾਰੀ ਰੱਖਣ ਦਾ ਐਲਾਨ
28 ਅਗਸਤ ਨੂੰ ਕਰਨਾਲ 'ਚ ਕਿਸਾਨਾਂ 'ਤੇ ਹੋਇਆ ਸੀ ਲਾਠੀਚਾਰਜ
ਹੋਰ ਵੇਖੋ






















