ਪੜਚੋਲ ਕਰੋ
Breaking : ਵਿਜੇ ਸਾਂਪਲਾ ਮੁਕਰੇ, ਨਹੀਂ ਖੁੱਲ੍ਹ ਰਿਹਾ ਕਰਤਾਰਪੁਰ ਸਾਹਿਬ ਲਾਂਘਾ
BJP ਲੀਡਰ ਵਿਜੇ ਸਾਂਪਲਾ ਟਵੀਟ ਤੋਂ ਮੁਕਰੇ.ਅਜੇ ਨਹੀਂ ਖੁੱਲ੍ਹ ਰਿਹਾ ਕਰਤਾਰਪੁਰ ਸਾਹਿਬ ਲਾਂਘਾ.ਭਾਰਤ ਸਰਕਾਰ ਨੇ ਲਾਂਘੇ ਬਾਰੇ ਨਹੀਂ ਲਿਆ ਕੋਈ ਫੈਸਲਾ.ਸਾਂਪਲਾ ਨੇ ਪਹਿਲਾਂ ਲਾਂਘਾ ਖੁੱਲ੍ਹਣ ਬਾਰੇ ਕੀਤਾ ਸੀ ਟਵੀਟ.ਸਾਂਪਲਾ ਬੋਲੇ ਮੀਡੀਆ 'ਚ ਛਪੀਆਂ ਖਬਰਾਂ ਮੁਤਾਬਕ ਕੀਤਾ ਸੀ ਟਵੀਟ
ਹੋਰ ਵੇਖੋ
Advertisement
















