ਪੜਚੋਲ ਕਰੋ
ਕਿਸਾਨ ਲੀਡਰ ਤੋਂ ਸੁਣੋ ਕਿਹੜੇ ਮੁੱਦਿਆ 'ਤੇ ਹੋਵੇਗੀ ਚੰਨੀ ਨਾਲ ਮੀਟਿੰਗ ?
ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਨਾਲ ਕਰ ਰਹੀਆਂ ਮੁਲਾਕਾਤ
ਕਿਸਾਨ ਲੀਡਰ ਦਰਸ਼ਨਪਾਲ ਸਿੰਘ
'ਪੰਜਾਬ ਦੇ ਕਿਸਾਨਾਂ ਦੇ ਮਸਲੇ ਸਰਕਾਰ ਅੱਗੇ ਚੁੱਕਾਂਗੇ'
'DAP,ਪਰਾਲੀ, ਕਿਸਾਨਾਂ ਨੂੰ ਨੌਕਰੀ ਦਾ ਮੁੱਦਾ ਚੁੱਕਿਆ ਜਾਵੇਗਾ'
'ਖੇਤੀਬਾੜੀ ਯੂਨੀਵਰਸਿਟੀ 'ਚ ਵਾਈਸ ਚਾਂਸਲਰ ਲਗਾਉਣ ਦੀ ਮੰਗ ਕਰਾਂਗੇ'
'ਸਰਕਾਰਾਂ ਨੂੰ ਕਿਸਾਨਾਂ ਦੇ ਮਸਲੇ ਬਿਨ੍ਹਾਂ ਕਹੇ ਹੱਲ ਕਰਨੇ ਚਾਹੀਦੇ'
'BJP ਨੂੰ ਕਿਸਾਨਾਂ ਦੀ ਵੀ ਆਵਾਜ਼ ਸੁਣਨੀ ਚਾਹੀਦੀ'
'ਕਰਤਾਰਪੁਰ ਕੌਰੀਡੋਰ ਖੋਲ੍ਹ ਕੇ BJP ਕੋਈ ਅਹਿਸਾਨ ਨਹੀਂ ਕਰ ਰਹੀ'
'ਕਿਸਾਨਾਂ ਦੇ ਮੁੱਦੇ ਲੀਡਰਾਂ ਤੋਂ ਪਾਰਲੀਮੈਂਟ 'ਚ ਉਠਾਉਣ ਦੀ ਮੰਗ ਕਰਾਂਗੇ'
'29 ਨਵੰਬਰ ਨੂੰ ਪਾਰਲੀਮੈਂਟ ਵੱਲ ਮਾਰਚ ਕੱਢਿਆ ਜਾਣਾ'
ਹਰਪਿੰਦਰ ਸਿੰਘ ਟੌਹੜਾ ਦੀ ਰਿਪੋਰਟ
Tags :
DarshanPalਹੋਰ ਵੇਖੋ























