ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਮਤਿਆਂ ਨੂੰ ਕੀਤਾ ਰੱਦ

Continues below advertisement
ਅੰਮ੍ਰਿਤਸਰ- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵੱਡਾ ਫੈਸਲਾ.ਪੰਜਾਬ ਸਰਕਾਰ ਵੱਲੋਂ ਲਿਆਂਦੇ ਮਤਿਆਂ ਨੂੰ ਕੀਤਾ ਰੱਦ.ਵਿਧਾਨ ਸਭਾ 'ਚ.ਸੈਕਸ਼ਨ-11 ਤਹਿਤ ਲਿਆਏ ਗਏ ਸੀ ਮਤੇ.ਕਿਸਾਨਾਂ ਦੇ ਸੰਘਰਸ਼ ਨੂੰ ਨੁਕਸਾਨ ਪਹੁੰਚਾਉਣ ਲਈ ਲਿਆਏ ਮਤੇ- ਪੰਧੇਰ.ਸੈਕਸ਼ਨ-11 ਤਹਿਤ ਲਿਆਏ ਮਤੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਸਕਦੇ- ਪੰਧੇਰ  
 
 
Continues below advertisement

JOIN US ON

Telegram