ਪੜਚੋਲ ਕਰੋ
Breakng : ਮੀਟਿੰਗ ਤੋਂ ਬਾਅਦ ਕਿਸਾਨ ਕੇਂਦਰ ਨਾਲ ਮੁਲਾਕਾਤ ਨੂੰ ਤਿਆਰ
ਕਿਸਾਨ ਜਥੇਬੰਦੀਆਂ ਕੇਂਦਰ ਨਾਲ ਮੁਲਾਕਾਤ ਕਰਨ ਨੂੰ ਤਿਆਰ .30 ਕਿਸਾਨ ਜਥੇਬੰਦੀਆਂ ਨੇ 13 ਨਵੰਬਰ ਨੂੰ ਮੀਟਿੰਗ ਲਈ ਭਰੀ ਹਾਮੀਕਿਸਾਨ .ਮਜ਼ਦੂਰ ਸ਼ੰਘਰਸ਼ ਕਮੇਟੀ ਨੇ ਮੁਲਾਕਾਤ ਦਾ ਸੱਦਾ ਠੁਕਰਾਇਆ,ਕੇਂਦਰ ਸਰਕਾਰ ਦੇ ਰੁਖ਼ ਭਾਪਣ ਤੋਂ ਬਾਅਦ ਹੋਵੇਗਾ ਅਗਲਾ ਫੈਸਲਾ-ਕਿਸਾਨ .ਕੇਂਦਰ ਨਾਲ ਮੀਟਿੰਗ ਤੋਂ ਬਾਅਦ 18 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੀ ਬੈਠਕ
ਹੋਰ ਵੇਖੋ























