ਪੜਚੋਲ ਕਰੋ
ਮੀਟਿੰਗ ਤੋਂ ਪਹਿਲਾਂ ਕਿਸਾਨ ਕਿਉਂ ਹੋਏ ਬੇ-ਉੁਮੀਦੇ ?
ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ 9ਵੇਂ ਗੇੜ ਦੀ ਬੈਠਕ
ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ‘ਤੇ ਡਟੇ ਨੇ ਕਿਸਾਨ
ਮੀਟਿੰਗ ਤੋਂ ਕੋਈ ਖ਼ਾਸ ਉਮੀਦ ਨਹੀਂ ਹੈ-ਉਗਰਾਹਾਂ
ਸਰਕਾਰ ਆਪਣੀ ਜ਼ਿੰਮੇਵਾਰੀ ਟਾਲ ਮਾਮਲਾ ਅਦਾਲਤ ਲੈ ਗਈ-ਉਗਰਾਹਾਂ
ਲੋਕਾਂ ਦਾ ਦਬਾਅ ਨਹੀਂ ਝੱਲ ਸਕੇ ਭੁਪਿੰਦਰ ਸਿੰਘ ਮਾਨ-ਜੋਗਿੰਦਰ ਸਿੰਘ
ਸਰਕਾਰ ਅਤੇ ਕਮੇਟੀ ‘ਤੇ ਦਬਾਅ ਹੈ-ਜੋਗਿੰਦਰ ਸਿੰਘ
ਹੋਰ ਵੇਖੋ























