ਬਾਬੇ ਨੇ ਬਦਾਮ ਰਗੜ ਬਨਾਤੀ ਸ਼ਰਦਈ, ਹੁਣ ਨਹੀ ਲੱਗੇਗੀ ਠੰਡ

Continues below advertisement
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਪੰਜਵਾਂ ਜਥਾ ਰਵਾਨਾ
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਰਵਾਨਾ ਹੋ ਰਹੇ ਜਥੇ
ਬਿਆਸ ਅਤੇ ਹਰੀਕੇ ਪੱਤਣ ਤੋਂ ਰਵਾਨਾ ਹੋਇਆ ਜਥਾ
27 ਨਵੰਬਰ ਨੂੰ ਪਹਿਲਾ ਜਥਾ ਹੋਇਆ ਸੀ ਰਵਾਨਾ
11 ਦਸੰਬਰ ਨੂੰ ਦਿੱਲੀ ਨੂੰ ਦੂਜਾ ਜਥਾ ਹੋਇਆ ਰਵਾਨਾ
25 ਦਸੰਬਰ ਨੂੰ ਤੀਜਾ ਜਥਾ ਹੋਇਆ ਦਿੱਲੀ ਨੂੰ ਰਵਾਨਾ
12 ਜਨਵਰੀ ਨੂੰ ਚੌਥਾ ਜਥਾ ਕੀਤਾ ਗਿਆ ਰਵਾਨਾ
ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਲਈ ਕੀਤੀ ਤਿਆਰੀ
ਅੱਤ ਦੀ ਠੰਡ ਦੇ ਬਾਵਜੂਦ ਦਿੱਲੀ ਕੂਚ ਕਰ ਰਹੇ ਕਿਸਾਨ
ਸੈਂਕੜਿਆਂ ਦੀ ਗਿਣਤੀ 'ਚ ਰਵਾਨਾ ਹੋਈਆਂ ਟਰਾਲੀਆਂ
ਸਰਕਾਰ ਨੂੰ ਕਾਨੂੰਨ ਰੱਦ ਕਰਨ ਲਈ ਹੋਣਾ ਪਵੇਗਾ ਮਜਬੂਰ
ਹਰ ਤਰ੍ਹਾਂ ਦੀ ਤਿਆਰੀ ਨਾਲ ਜਥਾ ਹੋਇਆ ਰਵਾਨਾ
'NIA ਵੱਲੋਂ ਨੋਟਿਸ ਭੇਜ ਸਰਕਾਰ ਹੱਥਕੰਡੇ ਅਪਣਾ ਰਹੀ'
ਸਰਕਾਰ 'ਤੇ ਕੌਰਪਰੇਟ ਘਰਾਣਿਆਂ ਦਾ ਦਬਾਅ - ਕਿਸਾਨ
Continues below advertisement

JOIN US ON

Telegram