ਪੜਚੋਲ ਕਰੋ

Zira In Jail | ਹੋਰ ਕਸੂਤੇ ਫਸੇ ਕੁਲਬੀਰ ਜ਼ੀਰਾ ! ਨਵਾਂ ਮਾਮਲਾ ਦਰਜ, ਜੇਲ੍ਹ ਚੋਂ ਵਾਪਸੀ ਰੁਕੀ ?

#punjabpolitics #ziraarrest #FormerCongressMLA #KulbirSinghZira #Punjabpolice #Zira #Congress #Rajawarring #Sukhpalkhaira #Partapbajwa #Punjabnews #CMmann #Bhagwantmann #DGPPunjab #Sukhbirbadal #abpsanjha #abplive 

ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀਆਂ ਮੁਸ਼ਕਿਲਾਂ ਹੋਰ ਵਧਦੀਆਂ ਜਾਪਦੀਆਂ ਹਨ।
ਸਾਬਕਾ ਵਿਧਾਇਕ ਦੇ ਪਰਿਵਾਰ ਵਾਲੇ ਜ਼ਮਾਨਤ ਲੈਣ ਲਈ ਅਦਾਲਤ ਗਏ ਸੀ ਪਰ ਉਨ੍ਹਾਂ ਨੂੰ ਰਿਹਾਈ ਦੇ ਆਰਡਰ ਨਹੀਂ ਮਿਲੇ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਜ਼ੀਰਾ ਨੂੰ ਰਿਹਾਈ ਲਈ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ।ਜ਼ੀਰਾ ਖ਼ਿਲਾਫ਼ ਧਾਰਾ 107/151 ਤਹਿਤ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਜ਼ੀਰਾ ਦਾ ਜੇਲ੍ਹ ਤੋਂ ਆਉਣਾ ਹੋਰ ਔਖਾ ਹੋ ਗਿਆ ਹੈ।
ਦੱਸ ਦਈਏ ਕਿ ਬੀਡੀਪੀਓ ਜ਼ੀਰਾ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਕੁਲਬੀਰ ਸਿੰਘ ਜ਼ੀਰਾ ਸਮੇਤ 80 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। 17 ਅਕਤੂਬਰ ਨੂੰ ਸਵੇਰੇ 5 ਵਜੇ ਜ਼ੀਰਾ ਪੁਲਿਸ ਨੇ ਕੁਲਬੀਰ ਸਿੰਘ ਜ਼ੀਰਾ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਜ਼ੀਰਾ ਦੀ ਹੇਠਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ | ਗਿਰਫਤਾਰੀ ਤੋਂ ਬਾਅਦ ਪਰਿਵਾਰ ਤੇ ਵਕੀਲ ਵਲੋਂ ਜ਼ੀਰਾ ਦੀ ਜਮਾਨਤ ਅਰਜੀ ਦਾਇਰ ਕੀਤੀ ਗਈ | ਤੇ 18 ਅਕਤੂਬਰ ਨੇ ਅਦਾਲਤ ਨੇ ਜ਼ੀਰਾ ਨੂੰ ਰਾਹਤ ਦਿੰਦਿਆਂ ਜਮਾਨਤ ਅਰਜ਼ੀ ਮਨਜ਼ੂਰ ਕਰ ਲੇਈ | ਲੇਕਿਨ ਹੁਣ ਪਤਾ ਲੱਗਾ ਹੈ ਕਿ ਜ਼ੀਰਾ ਖਿਲਾਫ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ ਜਿਸ ਕਾਰਨ ਉਨ੍ਹਾਂ ਦੀ ਰਿਹਾਈ ਨਹੀਂ ਹੋ ਸਕੀ | ਵਕੀਲ ਪਰਮਜੀਤ ਸਿੰਘ ਧੰਜੂ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜ਼ੀਰਾ ਨੂੰ ਜ਼ਬਰੀ ਫਸਾਇਆ ਜਾ ਰਿਹਾ ਹੈ ਤੇ ਉਹ ਹਾਈਕੋਰਟ ਤੱਕ ਪਹੁੰਚ ਕਰ ਰਹੇ ਨੇ

Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ਵੀਡੀਓਜ਼ ਪੰਜਾਬ

Bhagwant Mann| ਫਤਹਿਗੜ੍ਹ ਸਾਹਿਬ  ਤੇ ਲੁਧਿਆਣਾ ਹਲਕੇ 'ਚ CM ਵੱਲੋਂ ਰੋਡ ਸ਼ੋਅ

ਸ਼ਾਟ ਵੀਡੀਓ ਪੰਜਾਬ

View More
Advertisement

ਟਾਪ ਹੈਡਲਾਈਨ

Hukamnama Sahib From Sri Darbar Sahib: ਪੜ੍ਹੋ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ

Channi: AAP ਲੀਡਰਾਂ ਦੀ ਸ਼ਹਿ ਹੇਠ ਸ਼ਰੇਆਮ ਵਿੱਕ ਰਿਹਾ ਨਸ਼ਾ, ਫਿਲੌਰ ਪਹੁੰਚੇ ਚਰਨਜੀਤ ਚੰਨੀ ਦੇ ਵੱਡੇ ਖੁਲਾਸੇ

Baba Balwinder Singh Murder Case: ਸੰਤ ਕਰਤਾਰ ਸਿੰਘ ਭਿੰਡਰਾਂਵਾਲਾ ਦੇ ਭਤੀਜੇ  ਬਾਬਾ ਬਲਵਿੰਦਰ ਸਿੰਘ ਦੇ ਕਾਤਲ ਨੂੰ ਪੁਲਿਸ ਨੇ ਕੀਤਾ ਕਾਬੂ

Office Tips : ਆਪਣੇ ਦਫਤਰ ਦੇ ਡੈਸਕ 'ਤੇ ਰੱਖੋ ਆਹ ਪਲਾਂਟ, ਵਧੇਗੀ ਟੇਬਲ ਦੀ ਖੂਬਸੂਰਤੀ
Office Tips : ਆਪਣੇ ਦਫਤਰ ਦੇ ਡੈਸਕ 'ਤੇ ਰੱਖੋ ਆਹ ਪਲਾਂਟ, ਵਧੇਗੀ ਟੇਬਲ ਦੀ ਖੂਬਸੂਰਤੀ
Advertisement
Advertisement
for smartphones
and tablets
Advertisement

ਵੀਡੀਓਜ਼

Bhagwant Mann| ਫਤਹਿਗੜ੍ਹ ਸਾਹਿਬ  ਤੇ ਲੁਧਿਆਣਾ ਹਲਕੇ 'ਚ CM ਵੱਲੋਂ ਰੋਡ ਸ਼ੋਅArvind Kejriwal| ਕੁਰੂਕਸ਼ੇਤਰ ਪਹੁੰਚੇ ਅਰਵਿੰਦ ਕੇਜਰੀਵਾਲ ਨੇ BJP ਨੂੰ ਕੋਸਿਆArvind Khanna| ਅਰਵਿੰਦ ਖੰਨਾ ਦਾ ਕਿਸਾਨਾਂ ਨੇ ਕੀਤਾ ਵਿਰੋਧGurdaspur Murder| ਬਾਬਾ ਬਲਵਿੰਦਰ ਸਿੰਘ ਦੇ ਕਤਲ ਮਾਮਲੇ 'ਚ ਮੁਲਜ਼ਮ ਕਾਬੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib From Sri Darbar Sahib: ਪੜ੍ਹੋ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ
Hukamnama Sahib From Sri Darbar Sahib: ਪੜ੍ਹੋ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ
Channi: AAP ਲੀਡਰਾਂ ਦੀ ਸ਼ਹਿ ਹੇਠ ਸ਼ਰੇਆਮ ਵਿੱਕ ਰਿਹਾ ਨਸ਼ਾ, ਫਿਲੌਰ ਪਹੁੰਚੇ ਚਰਨਜੀਤ ਚੰਨੀ ਦੇ ਵੱਡੇ ਖੁਲਾਸੇ
Channi: AAP ਲੀਡਰਾਂ ਦੀ ਸ਼ਹਿ ਹੇਠ ਸ਼ਰੇਆਮ ਵਿੱਕ ਰਿਹਾ ਨਸ਼ਾ, ਫਿਲੌਰ ਪਹੁੰਚੇ ਚਰਨਜੀਤ ਚੰਨੀ ਦੇ ਵੱਡੇ ਖੁਲਾਸੇ
Baba Balwinder Singh Murder Case: ਸੰਤ ਕਰਤਾਰ ਸਿੰਘ ਭਿੰਡਰਾਂਵਾਲਾ ਦੇ ਭਤੀਜੇ  ਬਾਬਾ ਬਲਵਿੰਦਰ ਸਿੰਘ ਦੇ ਕਾਤਲ ਨੂੰ ਪੁਲਿਸ ਨੇ ਕੀਤਾ ਕਾਬੂ
Baba Balwinder Singh Murder Case: ਸੰਤ ਕਰਤਾਰ ਸਿੰਘ ਭਿੰਡਰਾਂਵਾਲਾ ਦੇ ਭਤੀਜੇ ਬਾਬਾ ਬਲਵਿੰਦਰ ਸਿੰਘ ਦੇ ਕਾਤਲ ਨੂੰ ਪੁਲਿਸ ਨੇ ਕੀਤਾ ਕਾਬੂ
Office Tips : ਆਪਣੇ ਦਫਤਰ ਦੇ ਡੈਸਕ 'ਤੇ ਰੱਖੋ ਆਹ ਪਲਾਂਟ, ਵਧੇਗੀ ਟੇਬਲ ਦੀ ਖੂਬਸੂਰਤੀ
Office Tips : ਆਪਣੇ ਦਫਤਰ ਦੇ ਡੈਸਕ 'ਤੇ ਰੱਖੋ ਆਹ ਪਲਾਂਟ, ਵਧੇਗੀ ਟੇਬਲ ਦੀ ਖੂਬਸੂਰਤੀ
Hair Care : ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ ਨੂੰ ਕੰਘੀ ਕਰਨ ਦੇ ਹਨ ਇਹ ਫਾਇਦੇ

ICMR Guidelines: ਜੇਕਰ ਤੁਸੀਂ ਵੀ ਇਸ ਵੇਲੇ ਪੀਂਦੇ ਹੋ ਚਾਹ-ਕੌਫੀ ਤਾਂ ਹੋ ਜਾਓ ਸਾਵਧਾਨ, ICMR ਨੇ ਅਲਰਟ ਜਾਰੀ ਕਰਕੇ ਦਿੱਤੀ ਚੇਤਾਵਨੀ

PM Modi: ਕੀ ਤੁਸੀਂ ਜਾਣਦੇ ਹੋ PM ਮੋਦੀ ਦਾ ਮੋਬਾਈਲ ਨੰਬਰ? ਚੋਣ ਹਲਫ਼ਨਾਮੇ ਵਿੱਚ ਖੁਦ ਹੀ ਕੀਤਾ ਜ਼ਿਕਰ

Lok Sabha Election: ਜੇ INDIA ਸੱਤਾ ਵਿੱਚ ਆਇਆ ਤਾਂ ਮੈਂ ਅਗਲੇ ਦਿਨ ਜੇਲ੍ਹ ਤੋਂ ਵਾਪਸ ਆਵਾਂਗਾ, ਕੇਜਰੀਵਾਲ ਦਾ ਵੱਡਾ ਦਾਅਵਾ

Embed widget