![ABP Premium](https://cdn.abplive.com/imagebank/Premium-ad-Icon.png)
Kulwinder Kaur | Kangana ਦੇ ਕਿਉਂ ਮਾਰਿਆ ਥੱਪੜ,Kulwinder Kaur ਨੇ ਦੱਸੀ ਵਜ੍ਹਾ
Kulwinder Kaur | Kangana ਦੇ ਕਿਉਂ ਮਾਰਿਆ ਥੱਪੜ,Kulwinder Kaur ਨੇ ਦੱਸੀ ਵਜ੍ਹਾ
#Chandigarhairport #Kanganaranaut #MP #Slap #kanganaranaut #chandigarhairport #loksabhaelection2024 #abplive #Kulwinderkaur
ਚੰਡੀਗੜ੍ਹ ਏਅਰਪੋਰਟ 'ਤੇ ਕੰਗਨਾ ਰਣੌਤ ਦੇ ਥੱਪੜ ਮਾਰਨ CISF ਜਵਾਨ ਕੁਲਵਿੰਦਰ ਕੌਰ ਦੀ ਵੀਡੀਓ ਸਾਹਮਣੇ ਆਈ ਹੈ |
ਜਿਸ ਚ ਸਾਫ ਨਜ਼ਰ ਆ ਰਿਹਾ ਹੈ ਕਿ CISF ਮਹਿਲਾ ਜਵਾਨ ਕੁਲਵਿੰਦਰ ਕੌਰ ਕੰਗਨਾ ਤੋਂ ਖਾਸੀ ਨਾਰਾਜ਼ ਹੈ |
ਕਿਓਂਕਿ ਕੰਗਨਾ ਨੇ ਕਿਸਾਨੀ ਅੰਦੋਲਨ ਬਾਰੇ ਬਿਆਨਬਾਜ਼ੀ ਕੀਤੀ ਸੀ ਤੇ ਕਿਹਾ ਸੀ ਕਿ
ਅੰਦੋਲਨ ਚ ਮਹਿਲਾਵਾਂ 100-100 ਰੁਪਏ ਦਿਹਾੜੀ ਤੇ ਆਈਆਂ ਹਨ
CISF ਮਹਿਲਾ ਜਵਾਨ ਕੁਲਵਿੰਦਰ ਕੌਰ ਕੰਗਨਾ ਦੇ ਇਸ ਬਿਆਨ ਤੋਂ ਨਾਰਾਜ਼ ਸੀ |
ਕੁਲਵਿੰਦਰ ਵੀਡੀਓ ਚ ਇਹ ਕਹਿੰਦੀ ਸੁਣੀ ਦੇ ਰਹੀ ਹੈ ਕਿ ਜਦ ਕੰਗਨਾ ਇਹ ਬਿਆਨ ਦਿੱਤਾ ਸੀ ਤਾਂ
ਉਸਦੀ ਮਾਂ ਵੀ ਅੰਦੋਲਨ ਚ ਬੈਠੀ ਹੋਈ ਸੀ |
'100-100 ਰੁਪਏ ਲਈ ਬੈਠੀਆਂ ਹਨ ਉਥੇ....'
'ਇਹ ਬੈਠੇਗੀ ਉਥੇ...'
'ਮੇਰੀ ਮਾਂ ਬੈਠੀ ਹੋਈ ਸੀ ਉਸ ਟਾਈਮ....'
'ਜਦ ਇਸਨੇ ਬਿਆਨ ਦਿੱਤਾ ਸੀ....'
![Bikram Majithia | ਸ਼ੀਤਲ ਦਾ CM ਮਾਨ ਨੂੰ ਚੈਲੇਂਜ - ਮਜੀਠੀਆ ਦਾ ਤੰਜ਼](https://feeds.abplive.com/onecms/images/uploaded-images/2024/07/02/8e347e8bb2b8d968bdbd5ab465a82d1a1719930220141673_original.jpg?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)