ਕੈਪਟਨ ਨੇ ਕੀਤੀ ਮੈਨੂੰ ਮਨਾਉਣ ਦੀ ਕੋਸ਼ਿਸ਼,ਪਰ ਮੈਂ ਉਹਨਾਂ ਨੂੰ ਮਨਾਲਿਆ - Kunwar Vijay Partap
ਰਾਜਪਾਲ ਨਾਲ ਕੁੰਵਰ ਵਿਜੇ ਪ੍ਰਤਾਪ ਨੇ ਕੀਤੀ ਮੁਲਾਕਾਤ
ਅਸਤੀਫਾ ਮਨਜ਼ੂਰ ਕਰਨ ਲਈ ਸੀਐੱਮ ਨੂੰ ਮਨਾਇਆ-ਕੁੰਵਰ ਵਿਜੇ
ਮੇਰੀ ਕਈ ਦਫਾ ਮੁੱਖ ਮੰਤਰੀ ਨਾਲ ਮੁਲਕਾਤ ਹੋਈ-ਕੁੰਵਰ ਵਿਜੇ
ਮੈਂ ਨੌਕਰੀ ਦੇ ਬਾਅਦ ਵੀ ਕੇਸ ‘ਚ ਮਦਦ ਕਰਦਾ ਰਹਾਂਗਾ-ਕੁੰਵਰ ਵਿਜੇ
ਜੇ ਸਰਕਾਰ ਸਾਰਥਕ ਕਦਮ ਚੁੱਕੇਗੀ ਤਾਂ ਮਦਦ ਕਰਾਂਗਾ-ਕੁੰਵਰ ਵਿਜੇ
ਗੋਲੀਕਾਂਡ ਦੀ ਜਾਂਚ ਕਰ ਰਹੀ SIT ਦੇ ਮੈਂਬਰ ਸਨ ਕੁੰਵਰ ਵਿਜੇ ਪ੍ਰਤਾਪ
ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੇ ਸਨ ਕੁੰਵਰ ਵਿਜੇ
2018 'ਚ ਕੈਪਟਨ ਸਰਕਾਰ ਨੇ ਗਠਿਤ ਕੀਤੀ ਸੀ SIT
ਹਾਈਕੋਰਟ ਨੇ SIT ਦੀ ਰਿਪੋਰਟ ਕੀਤੀ ਹੈ ਖ਼ਾਰਜ
9 ਅਪ੍ਰੈਲ ਨੂੰ HC ਨੇ ਖ਼ਾਰਜ ਕੀਤੀ ਸੀ ਰਿਪੋਰਟ
ਹਾਈਕੋਰਟ ਨੇ ਨਵੀਂ SIT ਬਣਾਉਣ ਦੇ ਦਿੱਤੇ ਨੇ ਨਿਰਦੇਸ਼
ਨਵੀਂ SIT 'ਚੋਂ ਕੁੰਵਰ ਵਿਜੇ ਪ੍ਰਤਾਪ ਨੂੰ ਬਾਹਰ ਰੱਖਣ ਦੇ ਨੇ ਆਦੇਸ਼
ਕੈਪਟਨ HC ਦੇ ਫੈਸਲੇ ਖ਼ਿਲਾਫ਼ SC ਜਾਣ ਦਾ ਕਰ ਚੁੱਕੇ ਐਲਾਨ























