Amritsar 'ਚ ਕਿਸਾਨਾਂ ਦੀ ਵੱਡੇ ਪੱਧਰ 'ਤੇ ਰੈਲੀ, ਜਾਣੋ ਕੀ ਨੇ ਤਿਆਰੀਆਂ ?
ਖੇਤੀ ਕਾਨੂੰਨਾਂ ਦੇ ਖਿਲਾਫ਼ ਡਟੇ ਹੋਏ ਕਿਸਾਨ
ਕਿਸਾਨਾਂ ਨੂੰ ਲਾਮਬੰਦ ਕਰਨ ਲਈ ਹੋ ਰਹੀਆਂ ਰੈਲੀਆਂ
ਤਰਨ ਤਾਰਨ ਅਤੇ ਕਪੂਰਥਲਾ 'ਚ ਹੋ ਚੁੱਕੀ ਮਹਾਂਰੈਲੀ
15 ਦਿਨਾਂ ਬਾਅਦ ਦਿੱਲੀ ਨੂੰ ਜਥੇ ਹੋ ਰਹੇ ਰਵਾਨਾ
18 ਅਪ੍ਰੈਲ ਨੂੰ ਅੰਮ੍ਰਿਤਸਰ 'ਚ ਕੀਤੀ ਜਾਵੇਗੀ ਮਹਾਂਰੈਲੀ
FCI ਦੇ ਫੈਸਲੇ ਦੇ ਖਿਲਾਫ਼ ਆੜ੍ਹਤੀ ਅਤੇ ਕਿਸਾਨ
ਆੜ੍ਹਤੀਆਂ ਦੇ ਹੱਕ 'ਚ ਨਾਅਰਾ ਦੇ ਰਹੇ ਕਿਸਾਨ
ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦੀ ਮੀਟਿੰਗ
ਮੀਟਿੰਗ 'ਚ ਘੜੀ ਜਾ ਰਹੀ ਅਗਲੀ ਰਣਨੀਤੀ
ਹਰ ਪਿੰਡ 'ਚ ਬਣਾਈ ਗਈ 11 ਮੈਂਬਰੀ ਕਮੇਟੀ
ਵਾਢੀ ਦੇ ਸੀਜ਼ਨ ਅਤੇ ਝੋਨੇ ਲਾਉਣ ਬਾਬਤ ਕੀਤੀ ਮੀਟਿੰਗ
'ਬਾਕੀ ਕਿੱਤਿਆਂ 'ਤੇ ਖੇਤੀ ਕਾਨੂੰਨਾਂ ਦੇ ਪੈਣਗੇ ਪ੍ਰਭਾਵ'
ਆੜ੍ਹਤੀਆਂ ਦਾ ਕਿਸਾਨ ਕਰ ਰਹੇ ਸਮਰਥਨ
'ਅੰਦੋਲਨ 'ਚ ਕਮਿਸ਼ਨ ਏਜੰਟਸ ਦਾ ਵੱਡਾ ਯੋਗਦਾਨ'
NIA ਦੇ ਨੋਟਿਸ ਅਤੇ ਛਾਪੇਮਾਰੀ ਦੀ ਕੀਤੀ ਨਿਖੇਧੀ
ਅੰਦੋਲਨ ਨੂੰ ਤਾਰੋ ਪੀੜ ਕਰਨ ਦੀ ਕੋਸ਼ਿਸ਼ - ਕਿਸਾਨ
FCI ਦੀਆਂ ਸ਼ਰਤਾਂ ਆੜ੍ਹਤੀਆਂ ਤੇ ਕਿਸਾਨਾਂ ਨੂੰ ਨਹੀਂ ਮਨਜ਼ੂਰ






















