ਪੜਚੋਲ ਕਰੋ
ਪਟਿਆਲਾ ਵਿੱਚ ਕੱਚੇ ਮੁਲਾਜ਼ਮਾਂ 'ਤੇ ਲਾਠੀਚਾਰਜ
ਪਟਿਆਲਾ ਵਿੱਚ ਪੰਜਾਬ ਦੇ ਜਲ ਵਿਭਾਗ ਦੇ ਕਰਮਚਾਰੀਆ ਨੇ ਪਰਦਰਸ਼ਨ ਕੀਤਾ । ਜਲ ਵਿਭਾਗ ਦੇ ਕਚੇ ਕਰਮਚਾਰੀ ਤੇ ਮਾਸਟਰ ਮੋਟੀਵੇਟਰ ਦੁਆਰਾ ਪੰਜਾਬ ਦੇ ਮੁੱਖਮੰਤਰੀ ਦੇ ਨਿਵਾਸ ਸਥਾਨ ਦਾ ਘਿਰਾਉ ਕੀਤਾ ਗਿਆ ਇੱਥੇ ਪੁਲਿਸ ਦੁਆਰਾ ਬੇਰੀਗੇਟ ਕਰ ਉਨ੍ਹਾਂ ਨੂੰ ਰੋਕਿਆ ਗਿਆ ਕੁੱਝ ਦੇਰੀ ਦੇ ਬਾਅਦ ਮਾਸਟਰ ਮੋਟੀਵੇਟਰ ਉੱਤੇ ਪੁਲਿਸ ਵਲੋ ਲਾਠੀ ਚਾਰਜ ਕੀਤਾ ਗਿਆ । ਮਾਸਟਰ ਮੋਟੀ ਵੇਟਰ ਪੰਜਾਬ ਯੂਨੀਅਨ ਦੇ ਵਰਕਰਾਂ ਇਸ ਦੋਰਾਨ ਜਿਆਦਾ ਸਟਾ ਲਗੀਆ ਹਨ। ਪੰਜਾਬੀ ਭਾਸ਼ਾ 'ਚ ਹਰ ਛੋਟੀ ਤੇ ਵੱਡੀ ਖ਼ਬਰ ਵੇਖਣ ਲਈ ਜੁੜੇ ਰਹੋ ਏਬੀਪੀ ਸਾਂਝਾ ਦੇ ਨਾਲ।
ਹੋਰ ਵੇਖੋ























