ਪੜਚੋਲ ਕਰੋ
Jio ਟਾਵਰ ਬਾਹਰ ਕਿਸਾਨਾਂ ਨੇ ਜੜਿਆ ਤਾਲਾ
ਬਠਿੰਡਾ: ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ, ਉੱਥੇ ਹੀ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਵੀ ਕਰ ਰਹੇ ਹਨ। ਇਸ ਦੌਰਾਨ ਕਿਸਾਨਾਂ ਦਾ ਸਭ ਤੋਂ ਵੱਧ ਗੁੱਸਾ ਅੰਬਾਨੀ ਤੇ ਅਡਾਨੀ ਵੱਲ ਦਿਖ ਰਿਹਾ ਹੈ। ਕਿਸਾਨਾਂ ਨੇ ਰਿਲਾਇੰਸ ਦੇ ਪੰਪ, ਮਾਲ ਤੇ ਜੀਓ ਦਾ ਜ਼ੋਰਦਾਰ ਵਿਰੋਧ ਕੀਤਾ ਹੈ।
ਹੋਰ ਵੇਖੋ























