ਪੜਚੋਲ ਕਰੋ
ਹਾਈਕੋਰਟ ਤੋਂ ਮਜੀਠੀਆ ਨੂੰ ਮਿਲੀ ਵੱਡੀ ਰਾਹਤ, ਪੰਜਾਬ ਪੁਲਿਸ ਦੀ SIT ਨੇ ਬਿਕਰਮ ਮਜੀਠੀਆ ਨੂੰ ਭੇਜੇ ਸੰਮਨ ਵਾਪਸ ਲਏ
ਹਾਈਕੋਰਟ ਤੋਂ ਮਜੀਠੀਆ ਨੂੰ ਮਿਲੀ ਵੱਡੀ ਰਾਹਤ
ਪੰਜਾਬ ਪੁਲਿਸ ਦੀ SIT ਨੇ ਬਿਕਰਮ ਮਜੀਠੀਆ ਨੂੰ ਭੇਜੇ ਸੰਮਨ ਵਾਪਸ ਲਏ
Chandigarh
ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਤੋਂ ਵੱਡੀ ਰਾਹਤ
SIT ਨੇ ਅੱਜ NDPS ਮਾਮਲੇ ਵਿੱਚ ਭੇਜੇ ਸੰਮਨ ਵਾਪਸ ਲੈ ਲਏ, ਹਾਈ ਕੋਰਟ ਨੂੰ ਸੂਚਿਤ
SIT ਨੇ ਮਜੀਠੀਆ ਨੂੰ ਇਸ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਭੇਜਿਆ ਸੀ ਸੰਮਨ
ਇਸ ਸੰਮਨ ਨੂੰ ਗੈਰ-ਕਾਨੂੰਨੀ ਦੱਸਦਿਆਂ ਬਿਕਰਮ ਸਿੰਘ ਮਜੀਠੀਆ ਨੇ ਸੰਮਨ ਦੇ ਹੁਕਮਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ
ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ ।
ਸਿਆਸੀ ਰੰਜਿਸ਼ ਤੋਂ ਪ੍ਰੇਰਿਤ ਸੀ ਇਹ ਐਫ ਆਈ ਆਰ - ਅਰਸ਼ਦੀਪ ਸਿੰਘ ਕਲੇਰ
Tags :
Majithia Bikram Singh Majithia Bikram Majithia Live Bikram Majithiya Bikram Majithia FIR Bikram Majithia News Bikram Majithia Press Conference Bikram Majithia Latest News FIR Against Bikram Majithia Bikram Majithia Drugs Case Bikram Singh Majithia News Today Bikram Singh Majithiya BIKRAM MAJITHIA #bikram Singh Majithia Bikram Singh Majithia News Who Is Bikram Singh Majithia Bikram Majithia Latest News Updates Bikram Singh Majithia Drugs Newsਹੋਰ ਵੇਖੋ






















