ਪੜਚੋਲ ਕਰੋ
Advertisement
ਮਾਲਵਿੰਦਰ ਸਿੰਘ ਮਾਲੀ ਦਾ ਕੈਪਟਨ,ਸੁਖਬੀਰ ਤੇ ਮਜੀਠੀਆ 'ਤੇ ਵੱਡਾ ਹਮਲਾ
ਮਾਲਵਿੰਦਰ ਸਿੰਘ ਮਾਲੀ ਨੇ ਸਿੱਧੂ ਨੂੰ ਸਲਾਹ ਦੇਣ ਤੋਂ ਕੀਤਾ ਇਨਕਾਰ
ਮਾਲਵਿੰਦਰ ਸਿੰਘ ਦੀ ਕਸ਼ਮੀਰ ਬਾਬਤ ਇੱਕ ਪੋਸਟ ‘ਤੇ ਹੋਇਆ ਸੀ ਿਵਵਾਦ
ਕਾਂਗਰਸ ਦੇ ਕਈ ਲੀਡਰਾਂ ਨੇ ਸਲਾਹਕਾਰ ਨੂੰ ਹਟਾਉਣ ਦੀ ਕੀਤੀ ਸੀ ਮੰਗ
ਕੈਪਟਨ ਅਮਰਿੰਦਰ ਸਿੰਘ ਨੇ ਵੀ ਜਤਾਇਆ ਸੀ ਇਤਰਾਜ਼
ਨਵਜੋਤ ਸਿੱਧੂ ਦੇ ਸਲਾਹਕਾਰਾਂ ਬਾਰੇ ਬੋਲੇ ਹਰੀਸ਼ ਰਾਵਤ
ਸਲਾਹਕਾਰਾਂ ਨੇ ਕਹਿ ਦਿੱਤਾ ਇਹ ਮੇਰਾ ਨਿੱਜੀ ਮਾਮਲਾ-ਰਾਵਤ
ਜੋ ਵੀ ਅਜਿਹੇ ਬਿਆਨ ਦਿੰਦਾ, ਕਾਂਗਰਸ ਉਸ ਦੀ ਨਿੰਦਾ ਕਰਦੀ-ਰਾਵਤ
ਸਲਾਹਕਾਰ ਨੇ ਜੋ ਕਿਹਾ ਉਹ ਕਾਂਗਰਸ ਨੂੰ ਮਨਜ਼ੂਰ ਨਹੀਂ-ਰਾਵਤ
ਅਜਿਹੇ ਲੋਕਾਂ ਦੀ ਕਾਂਗਰਸ ‘ਚ ਕੋਈ ਥਾਂ ਨਹੀਂ-ਰਾਜ ਕੁਮਾਰ ਵੇਰਕਾ
ਨਵਜੋਤ ਸਿੱਧੂ ਨੂੰ ਸਲਾਹ ਦੇਣ ਲਈ ਦਿੱਤੀ ਸਹਿਮਤੀ ਵਾਪਿਸ ਲੈਂਦਾ-ਮਾਲੀ
ਨਵਜੋਤ ਸਿੱਧੂ ਨੂੰ ਹੁਣ ਮਾਲਵਿੰਦਰ ਸਿੰਘ ਮਾਲੀ ਹੁਣ ਨਹੀਂ ਦੇਣਗੇ ਸਲਾਹ
ਜੇ ਮੇਰਾ ਜਾਨੀ ਨੁਕਸਾਨ ਹੋਇਆ ਤਾਂ ਕੈਪਟਨ , ਸੁਖਬੀਰ ਜ਼ਿੰਮੇਵਾਰ ਹੋਣਗੇ-ਮਾਲੀ
Tags :
Malvinder Singh Maliਪੰਜਾਬ
ਕਿਸਾਨਾਂ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ ਦਿੱਤੀ 24 ਫਸਲਾਂ 'ਤੇ MSP
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਲੁਧਿਆਣਾ
ਪਾਲੀਵੁੱਡ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement