Barnala | ਸੁਖਬੀਰ ਬਾਦਲ ਕੋਲੋਂ ਲੱਡੂਆਂ ਦੇ 2.50 ਲੱਖ ਲੈਣ ਪਹੁੰਚਿਆ ਬੰਦਾ
Barnala | ਸੁਖਬੀਰ ਬਾਦਲ ਕੋਲੋਂ ਲੱਡੂਆਂ ਦੇ 2.50 ਲੱਖ ਲੈਣ ਪਹੁੰਚਿਆ ਬੰਦਾ
#Akalidal #Sukhbirbadal #punjabbchaoyatra #Barnala #abpliveshorts
ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਜਿਵੇਂ ਹੀ ਬਰਨਾਲਾ
ਸ਼ਹਿਰ ਦੇ ਮੁੱਖ ਸਦਰ ਬਜ਼ਾਰ ਵਿੱਚ ਪਹੁੰਚੀ ਤਾਂ ਇਹ ਸ਼ਖ਼ਸ ਸੁਰਖੀਆਂ ਚ ਆਇਆ
ਜੋ ਕਿ ਹੱਥ ਚ ਬੈਨਰ ਲੈ ਕੇ ਉੱਚੀ ਉੱਚੀ ਸੁਖਬੀਰ ਬਾਦਲ ਕੋਲੋਂ ਲੱਡੂਆਂ ਦੇ ਢਾਈ ਲੱਖ ਰੁਪਏ ਮੰਗ ਰਿਹਾ ਸੀ |
ਉਕਤ ਸ਼ਖਸ ਦਾ ਨਾਮ ਮੰਗਲ ਦੱਸਿਆ ਜਾ ਰਿਹਾ ਹੈ | ਜਿਸ ਦਾ ਕਹਿਣਾ ਹੈ ਕਿ 2017 ਚੋਣਾਂ ਦੌਰਾਨ
ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਇਕਾਈ ਨੇ ਉਸ ਦੀ ਮਠਿਆਈ ਦੀ ਦੁਕਾਨ ਤੋਂ 256,350/- ਦੇ ਲੱਡੂ ਖਰੀਦੇ ਸਨ।
ਲੇਕਿਨ ਉਸਦਾ ਭੁਗਤਾਨ ਨਹੀਂ ਕੀਤਾ | ਇੰਨਾ ਹੀ ਨਹੀਂ ਮੰਗਲ ਨੇ ਇਲਜ਼ਾਮ ਲਗਾਇਆ ਕਿ
ਜਦੋਂ ਉਸ ਨੇ ਅਕਾਲੀ ਲੀਡਰਾਂ ਤੋਂ ਪੈਸੇ ਮੰਗੇ ਤਾਂ ਉਸ ਉੱਪਰ ਹੀ ਝੂਠੇ ਕੇਸ ਦਰਜ ਕਰਵਾ ਦਿੱਤੇ ਗਏ |
ਇਸ ਗੱਲ ਤੋਂ ਨਾਰਾਜ਼ ਮੰਗਲ ਹੇਠ ਚ ਬੈਨਰ ਲੈ ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਚ ਪੁੱਜਾ
ਤੇ ਜਿਵੇਂ ਹੀ ਸੁਖਬੀਰ ਬਾਦਲ ਦੀ ਗੱਡੀ ਉਸ ਕੋਲ ਆਈ ਤਾਂ ਉਹ ਉੱਚੀ ਉੱਚੀ ਆਪਣੇ ਪੈਸੇ ਮੰਗਣ ਲੱਗਾ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en