Big Breaking- ਕਿਸਾਨਾਂ ਤੇ ਕੇਂਦਰ ਦੀ ਮੀਟਿੰਗ ਫੇਰ ਬੇਨਤੀਜਾ

Continues below advertisement
ਕੇਂਦਰ ਤੇ ਕਿਸਾਨਾਂ ਵਿਚਾਲੇ ਚੱਲ ਰਹੀ ਮੀਟਿੰਗ ਸੰਪੰਨ ਹੋ ਗਈਹੈ। ਇਸ ਮੀਟਿੰਗ 'ਚੋਂ ਮੁੜ ਮੀਟਿੰਗ ਹੀ ਨਿੱਕਲੀ। ਯਾਨੀ ਕਿ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਕੇਂਦਰ ਵੱਲੋਂ ਪਰਸੋਂ ਨੂੰ ਮੁੜ 2 ਵਜੇ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ।
ਕਿਸਾਨ-ਜਥੇਬੰਦੀਆਂ ਮੀਟਿੰਗ ਕਰਨ ਜਾ ਨਾ ਕਰਨ ਬਾਰੇ ਵਿਚਾਰ ਕੇ ਫੈਸਲਾ ਲੈਣਗੀਆਂ।
ਕੇਂਦਰ ਵੱਲੋਂ ਬਿੱਲਾਂ ਚ ਸੋਧ ਦੀ ਪੇਸ਼ਕਸ਼ ਕੀਤੀ ਗਈ ਸੀ ਜੋ ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤੀ ਹੈ।
Continues below advertisement

JOIN US ON

Telegram