ਪੜਚੋਲ ਕਰੋ
Advertisement
ਮੋਗਾ ਦੇ ਪਿੰਡ ਲੰਗੇਆਣਆ 'ਚ ਸਵੇਰੇ ਸਵੇਰੇ ਹੋਇਆ ਧਮਾਕਾ, ਸਹਿਮੇ ਲੋਕ
ਮੋਗਾ ਦੇ ਪਿੰਡ ਲੰਗੇਆਣਾ ‘ਚ ਹਾਦਸਾ ਗ੍ਰਸਤ ਹੋਇਆ ਮਿਗ-21
ਮਿਗ-21 ਦੇ ਪਾਇਲਟ ਅਭਿਨਵ ਚੌਧਰੀ ਹੋਏ ਸ਼ਹੀਦ
ਰਾਜਸਥਾਨ ਦੇ ਸੂਰਤਗੜ੍ਹ ਤੋਂ ਅਭਿਨਵ ਨੇ ਭਰੀ ਸੀ ਉਡਾਣ
ਜਗਰਾਓਂ ‘ਚ ਟ੍ਰੇਨਿੰਗ ਸੈਸ਼ਨ ਬਾਅਦ ਸੂਰਤਗੜ੍ਹ ਜਾਂਦੇ ਵੇਲੇ ਹੋਇਆ ਹਾਦਸਾ
ਬਠਿੰਡਾ ਤੇ ਹਲਵਾਰਾ ਏਅਰਫੋਰਸ ਸਟੇਸ਼ਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ
ਹਾਦਸੇ ਦੇ ਕਈ ਘੰਟੇ ਬਾਅਦ ਪਾਇਲਟ ਅਭਿਨਵ ਦੀ ਲਾਸ਼ ਖੇਤਾਂ ‘ਚੋਂ ਮਿਲੀ
ਉੱਤਰ ਪ੍ਰਦੇਸ਼ ਦੇ ਮੇਰਠ ਦੇ ਰਹਿਣ ਵਾਲੇ ਸਨ ਅਭਿਨਵ ਚੌਧਰੀ
ਹਾਦਸੇ ਦੀ ਜਾਂਚ ਲਈ ਹੋਵੇਗੀ ਕੋਰਟ ਔਫ ਇਨਕੁਆਇਰੀ
ਪਹਿਲਾਂ ਵੀ ਕਈ ਪਾਇਲਟ ਮਿਗ-21 ਹਾਦਸਿਆਂ ‘ਚ ਗਵਾ ਚੁੱਕੇ ਜਾਨ
ਪੰਜਾਬ
Khanauri Border|ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਵੀ ਹੋਏ ਹੈਰਾਨ,ਚੈੱਕਅਪ ਕਰਨ ਪਹੁੰਚੀ ਡਾਕਟਰ ਨੇ ਕੀਤੇ ਖੁਲਾਸੇ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement