ਪੜਚੋਲ ਕਰੋ
MLA ਸ਼ੀਤਲ ਅੰਗੁਰਾਲ ਤੇ ADC, DC ਸਾਹਮਣੇ ਹੀ ਭੀੜੇ, ਜਾਣੋ ਕਿਉਂ ਹੋਈ ਬਹਿਸ
MLA ਸ਼ੀਤਲ ਅੰਗੁਰਾਲ ਤੇ ADC ਆਹਮੋ-ਸਾਹਮਣੇ
DC ਦੇ ਸਾਹਮਣੇ ਵਿਧਾਇਕ ਤੇ ADC ਵਿਚਾਲੇ ਬਹਿਸ
ਵਿਧਾਇਕ ਅੰਗੁਰਾਲ ਦੇ ਇਲਜ਼ਾਮਾਂ 'ਤੇ ਭੜਕੇ ADC
ਜੇ ਮੈਂ ਗਲਤ ਤਾਂ ਗੋਲੀ ਮਾਰ ਦੇਣਾ- ADC
ਵਿਧਾਇਕ ਨੇ ਅਫ਼ਸਰਾਂ ਦੀ ਕਾਰਗੁਜ਼ਾਰੀ 'ਤੇ ਚੁੱਕੇ ਸੀ ਸਵਾਲ
DC ਕੰਪਲੈਕਸ ਦਾ ਨਿਰੀਖਣ ਕਰਨ ਪਹੁੰਚੇ ਸਨ ਵਿਧਾਇਕ
ਜਲੰਧਰ ਦੇ DC ਦਫਤਰ ਚ ਵਿਧਾਇਕ ਸ਼ੀਤਲ ਅੰਗੁਰਾਲ ਅਤੇ ADC ਵਿਚਾਲੇ ਬਹਿਸ ਦੀ ਖਬਰ ਸਾਹਮਣੇ ਆਈ ਹੈ.... DC ਦੇ ਸਾਹਮਣੇ ਦੋਹਾਂ ਵਿਚਾਲੇ ਬਹਿਸ ਹੋਈ....ਇਸ ਦੌਰਾਨ ਡੀਸੀ ਨੇ ਭਰੋਸਾ ਦਿੱਤਾ ਕਿ ਵਿਧਾਇਕ ਦੀ ਲਿਖਤੀ ਸ਼ਿਕਾਇਤ ਆਉਣ ਤੇ ਕਾਰਵਾਈ ਕੀਤੀ ਜਾਵੇਗੀ..
ਹੋਰ ਵੇਖੋ






















