![ABP Premium](https://cdn.abplive.com/imagebank/Premium-ad-Icon.png)
Moga Maruti Car Chaos |ਮੋਗਾ 'ਚ ਮਾਰੂਤੀ ਵਾਲੇ ਨੇ ਮਚਾਈ ਤਰਥੱਲੀ - ਕਈਆਂ ਨੂੰ ਟੱਕਰ ਮਾਰ ਘੜੀਸਦਾ ਲੈ ਗਿਆ
Moga Maruti Car Chaos |ਮੋਗਾ 'ਚ ਮਾਰੂਤੀ ਵਾਲੇ ਨੇ ਮਚਾਈ ਤਰਥੱਲੀ - ਕਈਆਂ ਨੂੰ ਟੱਕਰ ਮਾਰ ਘੜੀਸਦਾ ਲੈ ਗਿਆ
ਮੋਗਾ ਬਾਜ਼ਾਰ 'ਚ ਉਸ ਸਮੇਂ ਤਰਥੱਲੀ ਮੱਚ ਗਈ ਜਦ
ਇਕ ਤੇਜ਼ ਰਫਤਾਰ ਮਾਰੂਤੀ ਚਾਲਕ ਕਈ ਮੋਟਰਸਾਈਕਲਾਂ ਤੇ ਵਾਹਨਾਂ ਨੂੰ ਟੱਕਰ ਮਾਰਦਾ ਹੋਇਆ ਲੰਘਿਆ
ਇੰਨਾ ਹੀ ਨਹੀਂ ਟੱਕਰ ਮਾਰਨ ਤੋਂ ਬਾਅਦ ਰੁਕਣ ਦੀ ਬਜਾਏ ਉਹ ਮੋਟਰਸਾਈਕਲ ਸਵਾਰ ਨੂੰ ਕਈ ਫੁੱਟ ਦੂਰ
ਤੱਕ ਘੜੀਸਦਾ ਲੈ ਗਿਆ |ਘਟਨਾ ਸੀਸੀਟੀਵੀ ਚ ਵੀ ਕੈਦ ਹੋਈ ਹੈ |
ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ |
ਜ਼ਖ਼ਮੀਆਂ ਤੇ ਲੋਕਾਂ ਦਾ ਕਹਿਣਾ ਹੈ ਕਿ ਚਾਲਕ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ
ਲੇਕਿਨ ਜਦ ਉਸਦੀ ਟੱਕਰ ਅੱਗੇ ਜਾ ਕੇ ਰੇਹੜੀ ਦੇ ਨਾਲ ਹੋਈ ਤਾਂ ਮਜ਼ਬੂਰਨ ਰੁਕਿਆ |
ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਉਸਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।
![Ludhiana Sad News | ਜਨਮ ਦਿਨ ਤੋਂ ਪਹਿਲਾਂ 8 ਸਾਲ ਦੇ ਬੱਚੇ ਦੀ ਦਰਦਨਾਕ ਮੌਤ, ਜ਼ਿੰਮੇਵਾਰ ਕੌਣ ਕੁਦਰਤ ਜਾਂ ਸਰਕਾਰੀ ਮਹਿਕਮੇ ?](https://feeds.abplive.com/onecms/images/uploaded-images/2024/06/28/b8bff5d5d00942df989d0ede068912261719593500755673_original.jpg?impolicy=abp_cdn&imwidth=470)
![Amritsar Police | ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਮੰਗਵਾ ਰਹੇ ਸੀ ਹੈਰੋਇਨ -ਅੰਮ੍ਰਿਤਸਰ ਪੁਲਿਸ ਨੇ ਕਾਬੂ ਕੀਤੇ 3 ਤਸਕਰ](https://feeds.abplive.com/onecms/images/uploaded-images/2024/06/28/fb914fd0fe133500cd0e36d936e933661719592731497673_original.jpg?impolicy=abp_cdn&imwidth=100)
![Barnala News | ਉਧਾਰ ਲਏ ਪੈਸੇ ਨਹੀਂ ਮੋੜ ਰਿਹਾ ਸੀ ਦੋਸਤ - ਦੋਸਤ ਨੇ ਦਿੱਤੀ ਖ਼ੌਫ਼ਨਾਕ ਮੌXXXਤ](https://feeds.abplive.com/onecms/images/uploaded-images/2024/06/28/afb432bf87d6c1df91440ebb1ca90ad21719591679703673_original.jpg?impolicy=abp_cdn&imwidth=100)
![MLA Narinder Pal Sawna Raid | ਵਿਧਾਇਕ ਨੇ ਮਾਰਿਆ ਨਗਰ ਕੌਂਸਲ ਦਫ਼ਤਰ 'ਚ ਛਾਪਾ,ਵੇਖੋ ਕਿਉਂ ਭੜਕੇ ?](https://feeds.abplive.com/onecms/images/uploaded-images/2024/06/28/6fbfae8c33b76684a6408227ba61f5f11719591470461673_original.jpg?impolicy=abp_cdn&imwidth=100)
![Fazilka | ਵੇਖੋ ਤਸਕਰਾਂ ਦਾ ਜੁਗਾੜ - ਗੱਡੀ 'ਚ Secret ਜਗ੍ਹਾ 'ਤੇ ਲਕੋਈ 66kg ਅਫੀਮ](https://feeds.abplive.com/onecms/images/uploaded-images/2024/06/28/dd3beb9d78d8a8aa52a2a3a3d2db98c21719591311454673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)