Mohali Drunk Nihang Singh | ਨਸ਼ੇ 'ਚ ਧੁੱਤ ਮਿਲਿਆ ਨਿਹੰਗ ਸਿੰਘ, ਇਸ ਨੇ ਹੀ ਰੋਕੀ ਸੀ ਸੀਰੀਅਲ ਦੀ ਸ਼ੂਟਿੰਗ
Mohali Drunk Nihang Singh | ਨਸ਼ੇ 'ਚ ਧੁੱਤ ਮਿਲਿਆ ਨਿਹੰਗ ਸਿੰਘ, ਇਸ ਨੇ ਹੀ ਰੋਕੀ ਸੀ ਸੀਰੀਅਲ ਦੀ ਸ਼ੂਟਿੰਗ
ਮੋਹਾਲੀ - ਨਸ਼ੇ 'ਚ ਧੁੱਤ ਮਿਲਿਆ ਨਿਹੰਗ ਸਿੰਘ
ਨਿਹੰਗ ਸਿੰਘ ਦੇ ਬਾਣੇ ਨੂੰ ਲਾਈ ਲਾਜ
ਗ਼ਲਤੀ 'ਤੇ ਪਛਤਾਵਾ ਕਰਦਾ ਨਜ਼ਰ ਆਇਆ ਨਿਹੰਗ ਸਿੰਘ
ਇਸੇ ਨਿਹੰਗ ਸਿੰਘ ਨੇ ਹੀ ਰੋਕੀ ਸੀ ਸ਼ੂਟਿੰਗ
ਲੋਕਾਂ ਨੇ ਸਿੰਘ ਨੂੰ ਕਾਬੂ ਕਰ ਖੂਬ ਕੋਸਿਆ
ਅਦਾਕਾਰ ਮਲਕੀਤ ਰਾਉਣੀ ਵੀ ਮੌਕੇ 'ਤੇ ਪਹੁੰਚੇ
ਮੋਹਾਲੀ ਚ ਇਕ ਨਿਹੰਗ ਸਿੰਘ ਸ਼ਰਾਬ ਦੇ ਨਸ਼ੇ 'ਚ ਧੁੱਤ ਮਿਲਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ |
ਦੱਸਿਆ ਜਾ ਰਿਹਾ ਹੈ ਕਿ ਉਕਤ ਨਿਹੰਗ ਸਿੰਘ ਨੇ ਸ਼ਰਾਬ ਦੇ ਨਸ਼ੇ 'ਚ ਸੜਕ ਤੇ ਛਤਰੀਆਂ ਵੇਚ ਰਹੇ
ਪ੍ਰਵਾਸੀਆਂ ਦੀ ਕੁੱਟਮਾਰ ਕੀਤੀ ਤੇ ਜੰਮ ਕੇ ਹੰਗਾਮਾ ਕੀਤਾ |
ਇਸ ਦੌਰਾਨ ਪੰਜਾਬੀ ਫਿਲਮਾਂ ਦੇ ਅਦਾਕਾਰ ਮਲਕੀਤ ਰਾਉਣੀ ਵੀ ਮੌਕੇ ਤੇ ਪਹੁੰਚ ਗਏ
ਇਕੱਠੇ ਹੋਏ ਲੋਕਾਂ ਨੇ ਸਿੰਘ ਨੂੰ ਕਾਬੂ ਕਰ ਖੂਬ ਕੋਸਿਆ
ਜਿਸ ਤੋਂ ਬਾਅਦ ਨਿਹੰਗ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਪਛਤਾਵਾ ਕਰਦਾ ਨਜ਼ਰ ਆਇਆ |
ਹਾਲਾਂਕਿ ਸੂਚਨਾ ਮਿਲਣ ਤੇ ਸਥਾਨਕ ਪੁਲਿਸ ਮੌਕੇ ਤੇ ਪੁੱਜੀ
ਜੋ ਨਿਹੰਗ ਸਿੰਘ ਨੂੰ ਨਾਲ ਲੈ ਕੇ ਚਲੇ ਗਈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।