ਪੜਚੋਲ ਕਰੋ
ਪੰਜਾਬ ‘ਚ ਨਾਈਟ ਕਰਫਿਊ ਦੌਰਾਨ ਸੰਜੀਦਾ ਨਜ਼ਰ ਨਹੀਂ ਆਏ ਲੋਕ
ਪੰਜਾਬ ‘ਚ ਨਾਈਟ ਕਰਫਿਊ ਦਾ ਰਿਐਲਿਟੀ ਚੈਕ
ਕਰਫਿਊ ਦੌਰਾਨ ਮੁਹਾਲੀ ਸ਼ਹਿਰ ਦੀਆਂ ਤਸਵੀਰਾਂ
ਆਮ ਦੀ ਤਰ੍ਹਾਂ ਨਜ਼ਰ ਆਇਆ ਸੜਕਾਂ ‘ਤੇ ਟ੍ਰੈਫਿਕ
ਪੰਜਾਬ ‘ਚ ਦੋ ਦਿਨ ਤੋਂ 4 ਹਜ਼ਾਰ ਤੋਂ ਵੱਧ ਕੇਸ ਆਏ
ਮੁਹਾਲੀ ਸੂਬੇ ਦਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ
ਬਿਨ੍ਹਾਂ ਮਾਸਕ ਦੇ ਸੜਕਾਂ ‘ਤੇ ਨਜ਼ਰ ਆਏ ਲੋਕ
ਨੇਮਾਂ ਦੀਆਂ ਸਰੇਆਮ ਉਡਾਈਆਂ ਜਾ ਰਹੀਆਂ ਧੱਜੀਆਂ
ਪੰਜਾਬ ‘ਚ ਨਿੱਤ 50 ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਹੁੰਦੀ ਮੌਤ
Tags :
Night Curfewਪੰਜਾਬ
Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਹੋਰ ਵੇਖੋ
















