ਪੜਚੋਲ ਕਰੋ

Moosewala Murder Case ਦੀ ਹੋਈ ਸੁਣਵਾਈ - ਨਿਰਾਸ਼ ਪਿਤਾ ਦਾ ਫੁੱਟਿਆ ਗੁੱਸਾ

#Sidhumoosewala #Justiceformoosewala #Balkaursingh #Mansa #abplive

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਹੋਈ ਸੁਣਵਾਈ 
ਚਾਰ ਮੁੱਖ ਮੁਲਜ਼ਮਾਂ ਦੀ ਡਿਸਚਾਰਜ ਅਰਜ਼ੀ 'ਤੇ ਹੋਈ ਸੁਣਵਾਈ 
ਅਦਾਲਤ ਨੇ ਸਰਕਾਰ ਤੋਂ ਮੰਗਿਆ ਜਵਾਬ 
ਅਗਲੀ ਸੁਣਵਾਈ 5 ਅਪ੍ਰੈਲ ਨੂੰ ਹੋਏਗੀ
ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ : ਬਲਕੌਰ ਸਿੰਘ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅੱਜ ਮਾਨਸਾ ਅਦਾਲਤ ਵਿੱਚ ਸੁਣਵਾਈ ਹੋਈ। 
ਕਤਲ ਦੇ ਚਾਰ ਮੁੱਖ ਮੁਲਜ਼ਮਾਂ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਚਰਨਜੀਤ ਸਿੰਘ ਚੇਤਨ ਅਤੇ ਜਗਤਾਰ ਸਿੰਘ ਵੱਲੋਂ ਆਪਣੇ-ਆਪ ਨੂੰ ਬੇਕਸੂਰ ਦੱਸਦਿਆਂ ਡਿਸਚਾਰਜ ਦੀ ਅਰਜ਼ੀ ਦਾਇਰ ਕੀਤੀ ਗਈ ਸੀ,ਜਿਸ ’ਤੇ ਸੁਣਵਾਈ ਹੋਈ ਹੈ।
ਅਦਾਲਤ ਨੇ ਮੁਲਜ਼ਮਾਂ ਵੱਲੋਂ ਡਿਸਚਾਰਜ ਦੀ ਅਰਜ਼ੀ ਬਾਰੇ ਸਰਕਾਰ ਤੋਂ ਜਵਾਬ ਮੰਗਿਆ ਹੈ। 
ਇਸ ਮਾਮਲੇ ਦੀ ਅਗਲੀ ਸੁਣਵਾਈ 5 ਅਪ੍ਰੈਲ ਨੂੰ ਹੋਏਗੀ। 
ਉਧਰ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਸਰਕਾਰਾਂ ਉਨ੍ਹਾਂ ਨੂੰ ਇਨਸਾਫ ਦਵਾਉਣਗਿਆਂ ਇਸ ਦੀ ਉਨ੍ਹਾਂ ਨੂੰ ਕੋਈ ਉਮੀਦ ਨਹੀਂ।
ਉਨ੍ਹਾਂ ਨੂੰ ਸਿਰਫ ਅਦਾਲਤ 'ਤੇ ਭਰੋਸਾ ਹੈ |

Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapp....

ABP Sanjha

ਵੀਡੀਓਜ਼ ਪੰਜਾਬ

CM ਯੋਗੀ ਦੀ ਮਹਾਂਕੁੰਭ ਦੇ ਸ਼ਰਧਾਲੂਆਂ ਨੂੰ ਹੱਥ ਜੋੜਕੇ ਬੇਨਤੀ!

ਸ਼ਾਟ ਵੀਡੀਓ ਪੰਜਾਬ

ਹੋਰ ਵੇਖੋ
Advertisement

ਫੋਟੋਗੈਲਰੀ

Advertisement

ਵੀਡੀਓਜ਼

CM ਯੋਗੀ ਦੀ ਮਹਾਂਕੁੰਭ ਦੇ ਸ਼ਰਧਾਲੂਆਂ ਨੂੰ ਹੱਥ ਜੋੜਕੇ ਬੇਨਤੀ!ਕੀ ਹੋਵੇਗਾ ਕਿਸਾਨ ਅੰਦੋਲਨ ਦਾ? ਅੱਜ ਸੁਪਰੀਮ ਕੋਰਟ 'ਚ ਫ਼ੈਸਲਾ!ਕੈਨੇਡਾ ਨੇ ਕਬੂਲਿਆ ਸੱਚ...'ਹਾਂ, ਸਾਡੇ ਦੇਸ਼ ਤੋਂ ਖਾਲਿਸਤਾਨੀਆਂ ਨੂੰ ਹੁੰਦਾ ਫੰਡ!ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਦੀ ਚੋਣ ਵਿਰੁੱਧ ਦਾਇਰ ਪਟੀਸ਼ਨ ਹਾਈ ਕੋਰਟ ਨੇ ਕੀਤੀ ਰੱਦ
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਦੇ ਸਿਰ 'ਤੇ ਵਧਿਆ 28 ਹਜ਼ਾਰ ਕਰੋੜ ਦਾ ਕਰਜ਼ਾ, ਕੇਂਦਰ ਵੱਲੋਂ ਰੋਕੇ ਫੰਡ ਕਾਰਨ ਛਾਏ ਆਰਥਿਕ ਸੰਕਟ ਦੇ ਬੱਦਲ

Cabinet Meeting: ਪੰਜਾਬ ਸਰਕਾਰ ਲਾਏਗੀ ਵੱਡੇ ਫੈਸਲਿਆਂ 'ਤੇ ਮੋਹਰ, ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ

Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ

Whatsapp ਲੈ ਕੇ ਆ ਰਿਹੈ ਨਵਾਂ ਸ਼ਾਨਦਾਰ ਪ੍ਰਾਇਵੇਸੀ ਫੀਚਰ, ਹੁਣ ਕੋਈ ਨਹੀਂ ਜਾਣ ਪਾਏਗਾ ਤੁਹਾਡਾ ਨੰਬਰ!

ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

ਦਿੱਲੀ-ਅੰਮ੍ਰਿਤਸਰ Bullet Train ਨੂੰ ਮਿਲੀ ਹਰੀ ਝੰਡੀ, ਸਿਰਫ 2 ਘੰਟਿਆਂ 'ਚ ਪੂਰਾ ਹੋਏਗਾ ਸਫਰ!

Ram Rahim: ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ ਹਨੀਪ੍ਰੀਤ! ਡੇਰਾ ਮੁਖੀ ਨੇ ਸ਼ਰਧਾਲੂਆਂ ਨੂੰ ਕਿਹਾ...ਅਜੇ ਮਿਲਣ ਨਾ ਆਇਓ
ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ ਹਨੀਪ੍ਰੀਤ! ਡੇਰਾ ਮੁਖੀ ਨੇ ਸ਼ਰਧਾਲੂਆਂ ਨੂੰ ਕਿਹਾ...ਅਜੇ ਮਿਲਣ ਨਾ ਆਇਓ
Jobs quit Offer: ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ!  6 ਫਰਵਰੀ ਤੱਕ ਨੌਕਰੀਆਂ ਛੱਡਣ ਦਾ ਫਰਮਾਨ

WhatsApp discontinued: ਹੁਣ ਇਨ੍ਹਾਂ ਫੋਨਾਂ 'ਤੇ ਨਹੀਂ ਚੱਲੇਗਾ WhatsApp! ਕੰਪਨੀ ਨੇ ਪੂਰੀ ਲਿਸਟ ਜਾਰੀ ਕਰਕੇ ਕੀਤਾ ਐਲਾਨ
ਹੁਣ ਇਨ੍ਹਾਂ ਫੋਨਾਂ 'ਤੇ ਨਹੀਂ ਚੱਲੇਗਾ WhatsApp! ਕੰਪਨੀ ਨੇ ਪੂਰੀ ਲਿਸਟ ਜਾਰੀ ਕਰਕੇ ਕੀਤਾ ਐਲਾਨ
Embed widget