ਪੜਚੋਲ ਕਰੋ

Khanna Shiv mandir Incident | ਖੰਨਾ 'ਚ ਪਵਿੱਤਰ ਸ਼ਿਵਲਿੰਗ ਖੰਡਿਤ - ਰਾਜਾ ਵੜਿੰਗ ਦਾ ਵੱਡਾ ਬਿਆਨ

ਖੰਨਾ 'ਚ ਭਗਵਾਨ ਸ਼ਿਵ ਨੇ ਮੰਦਰ 'ਚ ਚੋਰੀ 
ਚੋਰਾਂ ਨੇ ਪਵਿੱਤਰ ਸ਼ਿਵਲਿੰਗ ਨੂੰ ਕੀਤਾ ਖੰਡਿਤ
ਹਿੰਦੂ ਜਥੇਬੰਦੀਆਂ ਨੇ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇ ਕੀਤਾ ਜਾਮ 
ਪ੍ਰਦਰਸ਼ਨ 'ਚ ਪਹੁੰਚੇ ਰਾਜਾ ਵੜਿੰਗ ਨੇ ਘਟਨਾ ਦ ਕੀਤੀ ਨਿਖੇਧੀ 
ਵੜਿੰਗ ਵਲੋਂ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ 
ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਵੇ - ਵੜਿੰਗ 
ਖੰਨਾ ਦੇ ਸ਼ਿਵਪੁਰੀ ਮੰਦਿਰ 'ਚ ਚੋਰੀ ਤੇ ਚੋਰਾਂ ਵਲੋਂ ਪਵਿੱਤਰ ਸ਼ਿਵਲਿੰਗ ਨੂੰ ਖੰਡਿਤ ਕਰਨ ਦਾ ਮਾਮਲਾ ਭਖਦਾ ਜਾ ਰਿਹਾ ਹੈ |
ਨਾਰਾਜ਼ ਹਿੰਦੂ ਜਥੇਬੰਦੀਆਂ ਵਲੋਂ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਹੈ 
ਤੇ ਚੋਰਾਂ ਨੂੰ ਜਲਦ ਫੜ੍ਹਨ ਦਾ ਅਲਟੀਮੇਟਮ ਦਿੱਤਾ ਗਿਆ | ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ 
ਮੈਂਬਰ ਰਾਜਾ ਵੜਿੰਗ ਵੀ ਹਿੰਦੂ ਜਥੇਬੰਦੀਆਂ ਤੇ ਸਥਾਨਕ ਲੋਕਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਚ ਪਹੁੰਚੇ 
ਰਾਜਾ ਵੜਿੰਗ ਨੇ ਮੰਦਭਾਗੀ ਘਟਨਾ ਦੀ ਨਿਖੇਧੀ ਕੀਤੀ ਤੇ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ |
ਵੜਿੰਗ ਨੇ ਕਿਹਾ ਕਿ ਇਹ ਘਟਨਾ ਪੰਜਾਬ ਦੀ ਵਿਗੜੀ ਕ਼ਾਨੂਨ ਵਿਵਸਥਾ ਦੀ ਮਿਸਾਲ |
ਉਨ੍ਹਾਂ ਘਟਨਾ ਨੂੰ ਸਾਜਿਸ਼ ਦਸਦਿਆਂ ਉੱਚ ਪੱਧਰੀ ਜਾਂਚ ਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ਵੀਡੀਓਜ਼ ਪੰਜਾਬ

Talwandi sabo Double Murder | ਤਲਵੰਡੀ ਸਾਬੋ 'ਚ ਖੌਫ਼ਨਾਕ ਵਾਰਦਾਤ - ਕਤੂਰੇ ਪਿੱਛੇ ਦੋਹਰਾ ਕਤਲਕਾਂਡ

ਸ਼ਾਟ ਵੀਡੀਓ ਪੰਜਾਬ

View More
Advertisement

ਟਾਪ ਹੈਡਲਾਈਨ

Malaika Arora Father Death: ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਮਾਰੀ ਛਾਲ, ਸਦਮੇ 'ਚ ਪਰਿਵਾਰ
ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਮਾਰੀ ਛਾਲ, ਸਦਮੇ 'ਚ ਪਰਿਵਾਰ
ਅਮਰੀਕਾ 'ਚ ਪੰਜਾਬੀ ਵਪਾਰੀ ਦੀ ਗੋਲੀਆ ਮਾਰ ਕੇ ਹੱਤਿਆ, ਇਸ ਗੱਲ ਤੋਂ ਚੱਲ ਪਈਆਂ ਗੋਲੀਆਂ 

Apophis Asteroid: ਸਭ ਕੁਝ ਹੋ ਜਾਵੇਗਾ ਤਬਾਹ! ਪੂਰੀ ਦੁਨੀਆ ਨੂੰ ਖਤਰਾ, ਇਸਰੋ ਮੁਖੀ ਨੇ ਦਿੱਤੀ ਚੇਤਾਵਨੀ

'ਖਾਲਿਸਤਾਨ ਦੇਸ਼ ਦੀ ਮੰਗ ਨੂੰ'..., ਸਿੱਖਾਂ ਨੂੰ ਲੈਕੇ ਰਾਹੁਲ ਗਾਂਧੀ ਦੇ ਬਿਆਨ ਦਾ ਗੁਰਪਤਵੰਤ ਪੰਨੂ ਨੇ ਕੀਤਾ ਸਮਰਥਨ

ABP Premium
Advertisement

ਵੀਡੀਓਜ਼

ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀਡੀਏਪੀ ਦੇ ਸੈਂਪਲ ਹੋਏ ਫੇਲ, ਕਿਸਾਨਾ ਨੇ ਲਾਇਆ ਧਰਨਾIkbal Singh Lalpura ਦੇ ਬਿਆਨ ਦਾ SGPC ਨੇ ਲਿਆ ਸਖ਼ਤ ਨੋਟਿਸTalwandi sabo Double Murder | ਤਲਵੰਡੀ ਸਾਬੋ 'ਚ ਖੌਫ਼ਨਾਕ ਵਾਰਦਾਤ - ਕਤੂਰੇ ਪਿੱਛੇ ਦੋਹਰਾ ਕਤਲਕਾਂਡ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Malaika Arora Father Death: ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਮਾਰੀ ਛਾਲ, ਸਦਮੇ 'ਚ ਪਰਿਵਾਰ
ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਮਾਰੀ ਛਾਲ, ਸਦਮੇ 'ਚ ਪਰਿਵਾਰ
ਅਮਰੀਕਾ 'ਚ ਪੰਜਾਬੀ ਵਪਾਰੀ ਦੀ ਗੋਲੀਆ ਮਾਰ ਕੇ ਹੱਤਿਆ, ਇਸ ਗੱਲ ਤੋਂ ਚੱਲ ਪਈਆਂ ਗੋਲੀਆਂ 
ਅਮਰੀਕਾ 'ਚ ਪੰਜਾਬੀ ਵਪਾਰੀ ਦੀ ਗੋਲੀਆ ਮਾਰ ਕੇ ਹੱਤਿਆ, ਇਸ ਗੱਲ ਤੋਂ ਚੱਲ ਪਈਆਂ ਗੋਲੀਆਂ 
Apophis Asteroid: ਸਭ ਕੁਝ ਹੋ ਜਾਵੇਗਾ ਤਬਾਹ! ਪੂਰੀ ਦੁਨੀਆ ਨੂੰ ਖਤਰਾ, ਇਸਰੋ ਮੁਖੀ ਨੇ ਦਿੱਤੀ ਚੇਤਾਵਨੀ
Apophis Asteroid: ਸਭ ਕੁਝ ਹੋ ਜਾਵੇਗਾ ਤਬਾਹ! ਪੂਰੀ ਦੁਨੀਆ ਨੂੰ ਖਤਰਾ, ਇਸਰੋ ਮੁਖੀ ਨੇ ਦਿੱਤੀ ਚੇਤਾਵਨੀ
'ਖਾਲਿਸਤਾਨ ਦੇਸ਼ ਦੀ ਮੰਗ ਨੂੰ'..., ਸਿੱਖਾਂ ਨੂੰ ਲੈਕੇ ਰਾਹੁਲ ਗਾਂਧੀ ਦੇ ਬਿਆਨ ਦਾ ਗੁਰਪਤਵੰਤ ਪੰਨੂ ਨੇ ਕੀਤਾ ਸਮਰਥਨ
'ਖਾਲਿਸਤਾਨ ਦੇਸ਼ ਦੀ ਮੰਗ ਨੂੰ'..., ਸਿੱਖਾਂ ਨੂੰ ਲੈਕੇ ਰਾਹੁਲ ਗਾਂਧੀ ਦੇ ਬਿਆਨ ਦਾ ਗੁਰਪਤਵੰਤ ਪੰਨੂ ਨੇ ਕੀਤਾ ਸਮਰਥਨ
How to get long life: ਮਨੁੱਖ ਖੁਦ ਹੀ ਵਧਾ ਸਕਦਾ ਆਪਣੀ ਉਮਰ! ਅਮੀਰ ਹੀ ਨਹੀਂ ਸਗੋਂ ਗਰੀਬ ਵੀ ਵਰਤ ਸਕਦੇ ਟ੍ਰਿਕ

Punjab News: ਪੰਜਾਬ ਦੀ ਅਫ਼ਸਰਸ਼ਾਹੀ 'ਚ ਭ੍ਰਿਸ਼ਟ ਅਫ਼ਸਰਾਂ ਦੀ ਲਿਸਟ ਬਣਨੀ ਤਿਆਰ, ਦਾਗੀ ਮੁਲਾਜ਼ਮਾਂ 'ਤੇ ਹੋਣ ਵਾਲੀ ਵੱਡੀ ਕਾਰਵਾਈ 

ਜੇਕਰ ਤੁਸੀਂ ਲੰਬੇ ਸਮੇਂ ਤੱਕ ਕੁਰਸੀ 'ਤੇ ਬੈਠ ਕੇ ਕੰਮ ਕਰਦੇ ਹੋ ਤਾਂ ਸਾਵਧਾਨ ਰਹੋ, ਜਾਣੋ ਕਿਉਂ

Stock Market Opening: ਸ਼ੇਅਰ ਬਾਜ਼ਾਰ ਦੀ ਚੰਗੀ ਸ਼ੁਰੂਆਤ, FMCG ਅਤੇ ਆਈਟੀ ਸੈਕਟਰ ਦੇ ਸ਼ੇਅਰ ਚਮਕੇ

Embed widget