Mukhtar Ansari ਨੂੰ ਪੁਲਿਸ ਲੈ ਕੇ ਆਈ ਮੁਹਾਲੀ ਕੋਰਟ
Continues below advertisement
ਮੁਖ਼ਤਾਰ ਅੰਸਾਰੀ ਨੂੰ ਪੁਲਿਸ ਮੁਹਾਲੀ ਕੋਰਟ ਲਿਆਈ
ਚਾਰਜਸ਼ੀਟ ਦੀ ਕੌਪੀ ਦੇਣ ਲਈ ਲਿਆਂਦਾ ਗਿਆ ਸੀ ਮੁਹਾਲੀ ਕੋਰਟ
ਇੱਕ ਮਹੀਨਾ ਪਹਿਲਾਂ ਪੁਲਿਸ ਨੇ ਦਾਇਰ ਕੀਤੀ ਸੀ ਚਾਰਜਸ਼ੀਟ
ਅਦਾਲਤੀ ਪ੍ਰੀਕਿਰਿਆ ਲਈ ਅੰਸਾਰੀ ਨੂੰ ਕੋਰਟ ਲਿਆਂਦਾ ਗਿਆ-ਪੁਲਿਸ
ਮੁਖ਼ਤਾਰ ਅੰਸਾਰੀ ਨੂੰ ਵਾਪਿਸ ਰੋਪੜ ਜ਼ੇਲ੍ਹ ਭੇਜਿਆ ਗਿਆ
ਫਿਰੌਤੀ ਮੰਗਣ ਦੇ ਕੇਸ ਦੀ ਜਾਂਚ ਲਈ ਪੰਜਾਬ ਲਿਆਂਦਾ ਸੀ ਅੰਸਾਰੀ
SC ਨੇ ਅੰਸਾਰੀ ਨੂੰ ਵਾਪਿਸ ਯੂਪੀ ਭੇਜਣ ਦੇ ਦਿੱਤੇ ਸੀ ਹੁਕਮ
26 ਮਾਰਚ ਨੂੰ ਅਦਾਲਤ ਨੇ ਸੁਣਾਇਆ ਸੀ ਫੈਸਲਾ
2019 ਤੋਂ ਪੰਜਾਬ ਦੀ ਜ਼ੇਲ੍ਹ ‘ਚ ਬੰਦ ਹੈ ਮੁਖ਼ਤਾਰ ਅੰਸਾਰੀ
ਸਿਹਤ ਨੂੰ ਧਿਆਨ ‘ਚ ਰੱਖਣ ਦੀ ਦਿੱਤੀ ਸੀ ਹਿਦਾਇਤ
ਅੰਸਾਰੀ ਦੇ ਮਸਲੇ ‘ਤੇ ਕੈਪਟਨ ਸਰਕਾਰ ‘ਤੇ ਉੱਠੇ ਸਨ ਸਵਾਲ
ਸੀਐੱਮ ਅਤੇ ਜ਼ੇਲ੍ਹ ਮੰਤਰੀ ਇਲਜ਼ਾਮਾਂ ਨੂੰ ਬੇਬੁਨਿਆਦ ਦੇ ਚੁੱਕੇ ਕਰਾਰ