ਪੜਚੋਲ ਕਰੋ

Nangal Snake Colony |ਨੰਗਲ ਦੀ ਕਲੋਨੀ 'ਚ ਆਇਆ ਸੱਪਾਂ ਦਾ ਹੜ੍ਹ, ਪ੍ਰੇਸ਼ਾਨ ਲੋਕ,ਹਰ ਪਾਸੇ ਨਜ਼ਰ ਆ ਰਹੇ ਸੱਪ ਹੀ ਸੱਪ

Nangal Snake Colony |ਨੰਗਲ ਦੀ ਕਲੋਨੀ 'ਚ ਆਇਆ ਸੱਪਾਂ ਦਾ ਹੜ੍ਹ, ਪ੍ਰੇਸ਼ਾਨ ਲੋਕ,ਹਰ ਪਾਸੇ ਨਜ਼ਰ ਆ ਰਹੇ ਸੱਪ ਹੀ ਸੱਪ 

#Nangal #Snakecolony #abplive

ਤਸਵੀਰਾਂ ਨੰਗਲ ਦੀ ਸ਼ਰਮਾ ਸਟੋਰ ਕਲੋਨੀ ਦੀਆਂ ਹਨ ਜੋ ਅੱਜ ਕੱਲ੍ਹ ਸੱਪਾਂ ਦੀ ਕਲੋਨੀ ਵਜੋਂ ਜਾਣੀ ਜਾਣ ਲੱਗੀ ਹੈ |
ਕਿਉਂਕਿ ਆਏ ਦਿਨ ਕਲੋਨੀ ਦੇ ਕਿਸੇ ਨਾ ਕਿਸੇ ਖੂੰਝੇ,ਘਰ ਤੇ ਦਰੱਖਤ ਵਿੱਚੋਂ ਸੱਪ ਨਿਕਲ ਰਹੇ ਹਨ |
ਕਲੋਨੀ ਵਿੱਚ ਘਰਾਂ ਦੇ ਆਲੇ ਦੁਆਲੇ ਰੋਜ਼ ਅਨੇਕਾਂ ਹੀ ਮੋਟੇ ਮੋਟੇ ਤੇ ਲੰਬੇ ਲੰਬੇ ਸੱਪ ਘੁੰਮਦੇ ਨਜ਼ਰ ਆ ਰਹੇ ਹਨ
ਸੱਪਾਂ ਨੂੰ ਵੇਖ ਕੇ ਕਲੋਨੀ ਦੇ ਲੋਕਾਂ ਵਿਚਕਾਰ ਬੇਹੱਦ ਦਹਿਸ਼ਤ ਹੈ | ਤੇ ਇਨ੍ਹਾਂ ਤੋਂ ਨਿਜਾਤ ਪਾਉਣ ਲਈ 
ਉਨ੍ਹਾਂ ਜੰਗਲੀ ਜੀਵ ਵਿਭਾਗ ਤੇ ਕਈ ਹੋਰ ਪ੍ਰਸ਼ਾਸਨਿਕ ਵਿਭਾਗਾਂ ਤੱਕ ਪਹੁੰਚ ਕੀਤੀ 
ਲੇਕਿਨ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਉਹ ਹਰ ਦਿਨ ਡਰ ਦੇ ਸਾਏ ਚ ਜੀ ਰਹੇ ਹਨ |
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੱਪਾਂ ਦੇ ਕਾਰਨ ਕੋਈ ਹਾਦਸਾ ਜਾਂ ਨੁਕਸਾਨ ਹੋ ਜਾਂਦਾ ਹੈ ਤਾਂ ਇਸ ਹਾਦਸੇ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੀ ਹੋਵੇਗੀ |
ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਤੇ ਜੀਵ ਵਿਭਾਗ  ਜਲਦ ਤੋਂ ਜਲਦ ਉਨ੍ਹਾਂ ਦੀ ਇਸ ਸੱਮਸਿਆ ਦਾ ਹੱਲ ਕਰੇ

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

CM ਮਾਨ ਦਾ ਖੁਲਾਸਾ, ਵਿਦੇਸ਼ 'ਚ ਪੰਜਾਬੀ ਨੌਜਵਾਨ ਕਰਦੇ ਰੂਲ ਬ੍ਰੇਕ!
CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਕਿਸ ਜ਼ਿਲ੍ਹੇ ਨੂੰ ਕਿੰਨਾ ਪਾਣੀ? CM ਭਗਵੰਤ ਮਾਨ ਨੇ ਖੋਲ੍ਹੇ ਅੰਕੜੇ
ਸਭ ਲਈ ਖੁਸ਼ਖਬਰੀ! ਪੰਜਾਬ 'ਚ ਵਧਿਆ ਪਾਣੀ ਦਾ ਲੈਵਲ
4 ਸਾਲਾਂ 'ਚ ਕਿੱਥੇ ਖਰਚ ਹੋਇਆ ਪੈਸਾ? CM ਮਾਨ ਨੇ ਖੋਲ੍ਹਿਆ ਹਿਸਾਬ

ਟਾਪ ਹੈਡਲਾਈਨ

Punjab News: ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਨੇ ਲਿਆ ਸਖ਼ਤ ਫ਼ੈਸਲਾ, ਇਸ ਕੰਮ ਦੀ ਬਿਲਕੁਲ ਨਹੀਂ ਇਜਾਜ਼ਤ; ਦਿਓ ਧਿਆਨ...
ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਨੇ ਲਿਆ ਸਖ਼ਤ ਫ਼ੈਸਲਾ, ਇਸ ਕੰਮ ਦੀ ਬਿਲਕੁਲ ਨਹੀਂ ਇਜਾਜ਼ਤ; ਦਿਓ ਧਿਆਨ...
ਪੰਜਾਬ 'ਚ CM ਮਾਨ ਦਾ ਵੱਡਾ ਫੈਸਲਾ, ਵਿਧਾਨ ਸਭਾ 'ਚ ਆਵੇਗਾ ਪ੍ਰਸਤਾਵ, 6 ਮਹੀਨਿਆਂ ਲਈ ਸੁਰੱਖਿਅਤ ਹੋ ਜਾਵੇਗੀ AAP
ਪੰਜਾਬ 'ਚ CM ਮਾਨ ਦਾ ਵੱਡਾ ਫੈਸਲਾ, ਵਿਧਾਨ ਸਭਾ 'ਚ ਆਵੇਗਾ ਪ੍ਰਸਤਾਵ, 6 ਮਹੀਨਿਆਂ ਲਈ ਸੁਰੱਖਿਅਤ ਹੋ ਜਾਵੇਗੀ AAP
Australia Deports Indians: ਆਸਟ੍ਰੇਲੀਆ ਤੋਂ ਡਿਪੋਰਟ ਹੋਏ ਭਾਰਤੀਆਂ ਵਿੱਚੋਂ 11 ਪੰਜਾਬੀ, ਨਾਮ ਆਏ ਸਾਹਮਣੇ; ਜਾਣੋ ਲਿਸਟ 'ਚ ਕੌਣ-ਕੌਣ ਸ਼ਾਮਲ...
ਆਸਟ੍ਰੇਲੀਆ ਤੋਂ ਡਿਪੋਰਟ ਹੋਏ ਭਾਰਤੀਆਂ ਵਿੱਚੋਂ 11 ਪੰਜਾਬੀ, ਨਾਮ ਆਏ ਸਾਹਮਣੇ; ਜਾਣੋ ਲਿਸਟ 'ਚ ਕੌਣ-ਕੌਣ ਸ਼ਾਮਲ...
ਵੱਡੀ ਵਾਰਦਾਤ! ਧੀ ਦਾ ਝਗੜਾ ਸੁਲਝਾਉਣ ਆਏ ਪਿਓ-ਪੁੱਤ ਨੂੰ ਮਾਰੀਆਂ ਗੋਲੀਆਂ, ਜਵਾਈ ਨੇ ਕੀਤਾ ਕਤਲ
ਵੱਡੀ ਵਾਰਦਾਤ! ਧੀ ਦਾ ਝਗੜਾ ਸੁਲਝਾਉਣ ਆਏ ਪਿਓ-ਪੁੱਤ ਨੂੰ ਮਾਰੀਆਂ ਗੋਲੀਆਂ, ਜਵਾਈ ਨੇ ਕੀਤਾ ਕਤਲ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ CM ਮਾਨ ਦਾ ਵੱਡਾ ਫੈਸਲਾ, ਵਿਧਾਨ ਸਭਾ 'ਚ ਆਵੇਗਾ ਪ੍ਰਸਤਾਵ, 6 ਮਹੀਨਿਆਂ ਲਈ ਸੁਰੱਖਿਅਤ ਹੋ ਜਾਵੇਗੀ AAP
ਪੰਜਾਬ 'ਚ CM ਮਾਨ ਦਾ ਵੱਡਾ ਫੈਸਲਾ, ਵਿਧਾਨ ਸਭਾ 'ਚ ਆਵੇਗਾ ਪ੍ਰਸਤਾਵ, 6 ਮਹੀਨਿਆਂ ਲਈ ਸੁਰੱਖਿਅਤ ਹੋ ਜਾਵੇਗੀ AAP
Australia Deports Indians: ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਭਾਰਤੀਆਂ ਦੀ ਫਲਾਈਟ ਦਿੱਲੀ ਪਹੁੰਚੀ, ਪੰਜਾਬ ਸਰਕਾਰ ਨੇ ਵਾਹਨਾਂ ਦਾ ਕੀਤਾ ਪ੍ਰਬੰਧ; ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਲਿਸਟ 'ਚ ਸ਼ਾਮਲ...
ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਭਾਰਤੀਆਂ ਦੀ ਫਲਾਈਟ ਦਿੱਲੀ ਪਹੁੰਚੀ, ਪੰਜਾਬ ਸਰਕਾਰ ਨੇ ਵਾਹਨਾਂ ਦਾ ਕੀਤਾ ਪ੍ਰਬੰਧ; ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਲਿਸਟ 'ਚ ਸ਼ਾਮਲ...
ਪੰਜਾਬ 'ਚ ਅੱਜ ਤੋਂ ਘਰ ਬੈਠਿਆਂ ਕਰ ਸਕੋਗੇ ਸਵੈ-ਗਣਨਾ, CM ਮਾਨ ਸੰਗਰੂਰ ਤੋਂ ਕਰਨਗੇ ਸ਼ੁਰੂਆਤ
ਪੰਜਾਬ 'ਚ ਅੱਜ ਤੋਂ ਘਰ ਬੈਠਿਆਂ ਕਰ ਸਕੋਗੇ ਸਵੈ-ਗਣਨਾ, CM ਮਾਨ ਸੰਗਰੂਰ ਤੋਂ ਕਰਨਗੇ ਸ਼ੁਰੂਆਤ
ਪੰਜਾਬ CM ਰਾਸ਼ਟਰਪਤੀ ਨੂੰ ਇਕੱਲਿਆਂ ਮਿਲਣਗੇ, ਵਿਧਾਇਕਾਂ ਨਾਲ ਲਿਆਉਣ ਦੀ ਨਹੀਂ ਮਿਲੀ ਇਜਾਜ਼ਤ
ਪੰਜਾਬ CM ਰਾਸ਼ਟਰਪਤੀ ਨੂੰ ਇਕੱਲਿਆਂ ਮਿਲਣਗੇ, ਵਿਧਾਇਕਾਂ ਨਾਲ ਲਿਆਉਣ ਦੀ ਨਹੀਂ ਮਿਲੀ ਇਜਾਜ਼ਤ
CM ਮਾਨ ਦੀ AAP ਵਿਧਾਇਕਾਂ ਅਤੇ ਓਬਜ਼ਰਵਰਾਂ ਨੂੰ ਚੇਤਾਵਨੀ, ਮੀਟਿੰਗ 'ਚ ਕਿਹਾ- ਆਹ ਭਰਮ ਕੱਢ ਦਿਓ ਕਿ ਤੁਹਾਡੇ ਜਾਣ ਨਾਲ ਪਾਰਟੀ...
CM ਮਾਨ ਦੀ AAP ਵਿਧਾਇਕਾਂ ਅਤੇ ਓਬਜ਼ਰਵਰਾਂ ਨੂੰ ਚੇਤਾਵਨੀ, ਮੀਟਿੰਗ 'ਚ ਕਿਹਾ- ਆਹ ਭਰਮ ਕੱਢ ਦਿਓ ਕਿ ਤੁਹਾਡੇ ਜਾਣ ਨਾਲ ਪਾਰਟੀ...
ਪੰਜਾਬ ਦੇ 4 ਜ਼ਿਲ੍ਹਿਆਂ ਚ ਹਨੇਰੀ ਅਤੇ 13 'ਚ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 4 ਜ਼ਿਲ੍ਹਿਆਂ ਚ ਹਨੇਰੀ ਅਤੇ 13 'ਚ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
8th Pay Commission: ਸਰਕਾਰੀ ਮੁਲਾਜ਼ਮਾਂ ਨੂੰ ਮਿਲੀ ਰਾਹਤ, ਮੈਮੋਰੈਂਡਮ ਜਮ੍ਹਾ ਕਰਨ ਦੀ ਵਧੀ ਡੈਡਲਾਈਨ; ਜਾਣੋ ਤਰੀਕ
8th Pay Commission: ਸਰਕਾਰੀ ਮੁਲਾਜ਼ਮਾਂ ਨੂੰ ਮਿਲੀ ਰਾਹਤ, ਮੈਮੋਰੈਂਡਮ ਜਮ੍ਹਾ ਕਰਨ ਦੀ ਵਧੀ ਡੈਡਲਾਈਨ; ਜਾਣੋ ਤਰੀਕ
ਤੜਕੇ-ਤੜਕੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਭਾਰਤ ਦੀ ਧਰਤੀ, ਘਰ ਤੋਂ ਬਾਹਰ ਭੱਜੇ ਲੋਕ; ਮੱਚਿਆ ਹੜਕੰਪ
ਤੜਕੇ-ਤੜਕੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਭਾਰਤ ਦੀ ਧਰਤੀ, ਘਰ ਤੋਂ ਬਾਹਰ ਭੱਜੇ ਲੋਕ; ਮੱਚਿਆ ਹੜਕੰਪ
Embed widget