ਪੜਚੋਲ ਕਰੋ

Farmer protest|'ਜ਼ੁਲਮ ਸਹਿਣਾ ਜ਼ੁਲਮ ਕਰਨ ਤੋਂ ਵੱਡਾ ਪਾਪ ਹੈ !' -ਸਿੱਧੂ ਨੇ ਮਾਨ ਨੂੰ ਕਿਹਾ ਕਮਜ਼ੋਰ CM

Farmer protest|'ਜ਼ੁਲਮ ਸਹਿਣਾ ਜ਼ੁਲਮ ਕਰਨ ਤੋਂ ਵੱਡਾ ਪਾਪ ਹੈ  !' -ਸਿੱਧੂ ਨੇ ਮਾਨ ਨੂੰ ਕਿਹਾ ਕਮਜ਼ੋਰ CM

#Navjotsidhu #CMMann #SKM #Farmerprotest2024 #MSP #KissanProtest #Shambhuborder #teargas #ShubhKaranSingh #Khanauriborder #piyushgoyal #Farmers #Balbirsinghrajewal #Darshanpal #Jogindersinghugrahna #Farmers #Kisan #BhagwantMann #Shambuborder #Jagjitsinghdalewal #Sarwansinghpander #NarendraModi #BJP #Punjab #PunjabNews #abpsanjha  #ABPNews #abplive

ਵੀਡੀਓ ਸਾਂਝੀ ਕਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀਆਂ ਸਿਆਸੀ ਧਿਰਾਂ ਖੂਬ ਕੋਸ ਰਹੀਆਂ ਨੇ, ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ 'ਜ਼ੁਲਮ ਸਹਿਣਾ ਜ਼ੁਲਮ ਕਰਨ ਤੋਂ ਵੱਡਾ ਪਾਪ ਹੈ  !' ਅਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕਮਜ਼ੋਰ ਹਨ, ਸਿੱਧੂ ਨੇ ਟਵੀਟ ਕੀਤਾ ਅਤੇ ਕਿਹਾ ਕਿ ਲੰਗਰ ਦੀ ਸੇਵਾ ਕਰ ਰਹੇ ਪੰਜਾਬ ਦੇ ਕਿਸਾਨ ਪ੍ਰਿਤਪਾਲ ਸਿੰਘ ਨੂੰ ਕੁੱਟਿਆ ਗਿਆ, ਕਈ ਸੱਟਾਂ ਮਾਰੀਆਂ,ਉਹ ਰੋਹਤਕ ਦੇ ਇੱਕ ਹਸਪਤਾਲ ਵਿੱਚ ਹੈ ... ਪਿਤਾ ਇਨਸਾਫ ਲਈ ਰੋਇਆ ਅਤੇ ਚੀਕਿਆ !!! ਇਸ ਜ਼ੁਲਮ ਪ੍ਰਤੀ ਸੂਬਾ ਮੂਕ ਦਰਸ਼ਕ ਹੈ, ਕਾਨੂੰਨੀ ਹਿਰਾਸਤ ਲਈ ਲੜਨ ਦੀ ਬਜਾਏ ਚਿੱਠੀਆਂ ਲਿਖਦਾ ,ਕਮਜ਼ੋਰ ਮੁੱਖ ਮੰਤਰੀ ਵੱਲੋਂ ਸੂਬੇ ਦੇ ਅਧਿਕਾਰ ਅਤੇ ਖੇਤਰੀ ਪ੍ਰਭੂਸੱਤਾ ਨੂੰ ਹਰਿਆਣੇ ਅੱਗੇ ਸਮਰਪਿਤ ਕੀਤਾ ਗਿਆ,ਪ੍ਰਿਤਪਾਲ ਸਿੰਘ ਸੰਗਰੂਰ ਜ਼ਿਲੇ ਦੇ ਪਿੰਡ ਨਵਾਂ ਗਾਓ ਦੇ ਰਹਿਣ ਵਾਲੇ ਨੇ ਅਤੇ ਖਨੌਰੀ ਬੌਰਡਰ ਅੰਦੋਲਨ ਕਰ ਰਹੇ ਸਨ, ਇਲਜ਼ਾਮ ਨੇ ਕਿ  21 ਤਰੀਕ ਨੂੰ ਅੱਥਰੂ ਗੈਸ ਦੇ ਗੋਲੇ ਸੁੱਟਣ ਅਤੇ ਫਾਇਰਿੰਗ ਕੀਤੀ ਗਈ, ਅਤੇ ਉਸੇ ਦਿਨ ਕੁਝ ਨੌਜਵਾਨ ਤੇ ਬਜ਼ੁਰਗਾਂ ਨੂੰ ਹਰਿਆਣਾ ਪ੍ਰਸ਼ਾਸਨ ਪੰਜਾਬ ਵਾਲੀ ਸਾਈਡ ਤੋਂ ਚੁੱਕੇ ਗਏ  ਸਨ 

ਸ਼ਾਟ ਵੀਡੀਓ Punjab780637

ਹੋਰ ਵੇਖੋ
Sponsored Links by Taboola

ਵੀਡੀਓਜ਼

CM ਮਾਨ ਵੀ ਘਪਲੇ ‘ਚ ਸ਼ਾਮਲ? ਮਜੀਠੀਆ ਦਾ ਵੱਡਾ ਦਾਅਵਾ
ਲਾਲਜੀਤ ਭੁੱਲਰ ਨੂੰ ਪੁਲਿਸ ਦੇ ਰਹੀ VIP ਟ੍ਰੀਟਮੈਂਟ? ਮਜੀਠੀਆ ਦੇ ਤਿੱਖੇ ਦੋਸ਼
ਸਿਰ ‘ਤੇ ਪਿਸਤੌਲ ਰੱਖ ਕੇ ਦਿੱਤੀਆਂ ਧਮਕੀਆਂ! ਮਜੀਠੀਆ ਦੇ ਵੱਡੇ ਦਾਅਵੇ
DM ਗਗਨਦੀਪ ਕੇਸ ‘ਚ ਤੂਫ਼ਾਨ! ਮਜੀਠੀਆ ਨੇ ਕੀਤੀ ਵੱਡੀ ਮੰਗ
DM ਗਗਨਦੀਪ ਮਾਮਲੇ ‘ਚ ਨਵਾਂ ਮੋੜ! ਮਜੀਠੀਆ ਬੋਲੇ—ਕੁੱਟਮਾਰ ਹੋਈ ਸੀ

ਟਾਪ ਹੈਡਲਾਈਨ

Jalandhar 'ਚ ਛੱਤ ਤੋੜਦੇ ਸਮੇਂ ਵਾਪਰਿਆ ਵੱਡਾ ਹਾਦਸਾ , ਮਲਬੇ ਹੇਠ ਦੱਬਣ ਨਾਲ ਚਾਚਾ-ਭਤੀਜੇ ਦੀ ਮੌਤ
Jalandhar 'ਚ ਛੱਤ ਤੋੜਦੇ ਸਮੇਂ ਵਾਪਰਿਆ ਵੱਡਾ ਹਾਦਸਾ , ਮਲਬੇ ਹੇਠ ਦੱਬਣ ਨਾਲ ਚਾਚਾ-ਭਤੀਜੇ ਦੀ ਮੌਤ
PU ਫਾਇਰਿੰਗ ਮਾਮਲੇ 'ਚ AGTF ਨੇ ਇੱਕ ਸ਼ੂਟਰ ਦਾ ਕੀਤਾ ਐਨਕਾਊਂਟਰ , ਕ੍ਰੇਟਾ 'ਚ ਸਵਾਰ ਸੀ ਸ਼ੂਟਰ ਜਸਪ੍ਰੀਤ 
PU ਫਾਇਰਿੰਗ ਮਾਮਲੇ 'ਚ AGTF ਨੇ ਇੱਕ ਸ਼ੂਟਰ ਦਾ ਕੀਤਾ ਐਨਕਾਊਂਟਰ , ਕ੍ਰੇਟਾ 'ਚ ਸਵਾਰ ਸੀ ਸ਼ੂਟਰ ਜਸਪ੍ਰੀਤ 
PM Modi ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀਆਂ ਨਾਲ ਕਰਨਗੇ ਮੀਟਿੰਗ ,ਜੰਗੀ ਹਾਲਾਤ 'ਤੇ ਹੋਵੇਗੀ ਚਰਚਾ
PM Modi ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀਆਂ ਨਾਲ ਕਰਨਗੇ ਮੀਟਿੰਗ ,ਜੰਗੀ ਹਾਲਾਤ 'ਤੇ ਹੋਵੇਗੀ ਚਰਚਾ
Punjab 'ਚ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ , 2 ਤਸਕਰ ਗ੍ਰਿਫ਼ਤਾਰ, 10 ਪਿਸਤੌਲ ਅਤੇ ਮੈਗਜ਼ੀਨ ਬਰਾਮਦ
Punjab 'ਚ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ , 2 ਤਸਕਰ ਗ੍ਰਿਫ਼ਤਾਰ, 10 ਪਿਸਤੌਲ ਅਤੇ ਮੈਗਜ਼ੀਨ ਬਰਾਮਦ
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Barnala 'ਚ ਦੁਕਾਨਦਾਰ 'ਤੇ ਦਿਨ-ਦਿਹਾੜੇ ਤਲਵਾਰਾਂ ਨਾਲ ਹਮਲਾ , ਨੌਜਵਾਨ ਗੰਭੀਰ ਜ਼ਖਮੀ, ਦੁਕਾਨ ਦੀ ਭੰਨ-ਤੋੜ ਕਰਕੇ ਲੁੱਟੀ ਨਕਦੀ   
Barnala 'ਚ ਦੁਕਾਨਦਾਰ 'ਤੇ ਦਿਨ-ਦਿਹਾੜੇ ਤਲਵਾਰਾਂ ਨਾਲ ਹਮਲਾ , ਨੌਜਵਾਨ ਗੰਭੀਰ ਜ਼ਖਮੀ, ਦੁਕਾਨ ਦੀ ਭੰਨ-ਤੋੜ ਕਰਕੇ ਲੁੱਟੀ ਨਕਦੀ   
Punjab News: ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਬਣਿਆ ਨੌਜਵਾਨ ਆਗੂ: ਜਾਣੋ ਸੁਖਬੀਰ ਬਾਦਲ ਨੇ ਕਿਸਨੂੰ ਦਿੱਤੀ ਵੱਡੀ ਜ਼ਿੰਮੇਵਾਰੀ?
ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਬਣਿਆ ਨੌਜਵਾਨ ਆਗੂ: ਜਾਣੋ ਸੁਖਬੀਰ ਬਾਦਲ ਨੇ ਕਿਸਨੂੰ ਦਿੱਤੀ ਵੱਡੀ ਜ਼ਿੰਮੇਵਾਰੀ?
Big News: ਵੱਡੀ ਖਬਰ, 1 ਅਪ੍ਰੈਲ ਤੋਂ ਲੱਗੇਗਾ ਮਹਿੰਗਾਈ ਦਾ ਝਟਕਾ, ਜ਼ਮੀਨ ਦੀ ਰਜਿਸਟ੍ਰੀ-ਸ਼ਰਾਬ ਸਣੇ ਕਮਿਊਨਿਟੀ ਸੈਂਟਰ ਹੋਣਗੇ ਮਹਿੰਗੇ; ਪ੍ਰਸ਼ਾਸਨ ਵੱਲੋਂ...
ਵੱਡੀ ਖਬਰ, 1 ਅਪ੍ਰੈਲ ਤੋਂ ਲੱਗੇਗਾ ਮਹਿੰਗਾਈ ਦਾ ਝਟਕਾ, ਜ਼ਮੀਨ ਦੀ ਰਜਿਸਟ੍ਰੀ-ਸ਼ਰਾਬ ਸਣੇ ਕਮਿਊਨਿਟੀ ਸੈਂਟਰ ਹੋਣਗੇ ਮਹਿੰਗੇ; ਪ੍ਰਸ਼ਾਸਨ ਵੱਲੋਂ...
Chandigarh News: ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਧਮਾਕੇ ਦੀ ਆਵਾਜ਼ ਸੁਣ ਇਲਾਕੇ 'ਚ ਫੈਲੀ ਦਹਿਸ਼ਤ... 
ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਧਮਾਕੇ ਦੀ ਆਵਾਜ਼ ਸੁਣ ਇਲਾਕੇ 'ਚ ਫੈਲੀ ਦਹਿਸ਼ਤ... 
Bus Accident: ਵੱਡਾ ਹਾਦਸਾ, ਪਾਣੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਬੱਸ; ਪੈ ਗਿਆ ਚੀਕ-ਚਿਹਾੜਾ; 18 ਲੋਕਾਂ ਦੀ ਮੌਤ ਬਾਕੀ ਲਾਪਤਾ...
ਵੱਡਾ ਹਾਦਸਾ, ਪਾਣੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਬੱਸ; ਪੈ ਗਿਆ ਚੀਕ-ਚਿਹਾੜਾ; 18 ਲੋਕਾਂ ਦੀ ਮੌਤ ਬਾਕੀ ਲਾਪਤਾ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ! ਮਸ਼ਹੂਰ ਕਲਾਕਾਰ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ! ਮਸ਼ਹੂਰ ਕਲਾਕਾਰ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਘਰ 'ਤੇ ਗੋਲੀਬਾਰੀ: ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਜ਼ਖਮੀ: ਇਲਾਕੇ 'ਚ ਫੈਲੀ ਦਹਿਸ਼ਤ... 
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਘਰ 'ਤੇ ਗੋਲੀਬਾਰੀ: ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਜ਼ਖਮੀ: ਇਲਾਕੇ 'ਚ ਫੈਲੀ ਦਹਿਸ਼ਤ... 
ਇੰਦੌਰ 'ਚ 149 ਰੁਪਏ ਵਿੱਕ ਰਿਹਾ ਪੈਟਰੋਲ? ਲੋਕਾਂ 'ਚ ਮੱਚੀ ਹਾਹਾਕਾਰ, ਇੰਟਰਨੈੱਟ 'ਤੇ ਮੱਚਿਆ ਤਹਿਲਕਾ
ਇੰਦੌਰ 'ਚ 149 ਰੁਪਏ ਵਿੱਕ ਰਿਹਾ ਪੈਟਰੋਲ? ਲੋਕਾਂ 'ਚ ਮੱਚੀ ਹਾਹਾਕਾਰ, ਇੰਟਰਨੈੱਟ 'ਤੇ ਮੱਚਿਆ ਤਹਿਲਕਾ
Embed widget