Navjot Sidhu | Khaira ਦਾ ਤਾਂ ਅਸਲ FIR'ਚ ਨਾਂ ਹੀ ਨਹੀਂ, ਫਿਰ ਜੇਲ੍ਹ 'ਚ ਕਿਉਂ ਡੱਕਿਆ: ਨਵਜੋਤ ਸਿੱਧੂ ਨੇ ਉਠਾਏ ਵੱਡੇ ਸਵਾਲ
Navjot Sidhu | Khaira ਦਾ ਤਾਂ ਅਸਲ FIR'ਚ ਨਾਂ ਹੀ ਨਹੀਂ, ਫਿਰ ਜੇਲ੍ਹ 'ਚ ਕਿਉਂ ਡੱਕਿਆ: ਨਵਜੋਤ ਸਿੱਧੂ ਨੇ ਉਠਾਏ ਵੱਡੇ ਸਵਾਲ
#sukhpalkhaira #bhagwantmann #Navjotsidhu #abplive
ਭਗਵੰਤ ਮਾਨ ਸਰਕਾਰ ਵਿਰੁੱਧ ਬੋਲਣ ਵਾਲਿਆਂ ਨੂੰ ਰਾਤੋ-ਰਾਤ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ ਇਹ ਕਹਿਣਾ ਹੈ ਕਾਂਗਰਸ ਦੇ ਦਿੱਗਜ ਲੀਡਰ ਨਵਜੋਤ ਸਿੱਧੂ ਦਾ | ਸਿੱਧੂ ਸ਼ਨੀਵਾਰ ਨੂੰ ਕਾਂਗਰਸੀ ਲੀਡਰ ਸੁਖਪਾਲ ਖਹਿਰਾ ਨਾਲ ਜੇਲ੍ਹ ਚ ਮਿਲ ਕੇ ਆਏ ਨੇ | ਜਿਸ ਤੋਂ ਬਾਅਦ ਉਹ ਸੁਖਪਾਲ ਖੈਰਾ ਦੇ ਹੱਕ ਚ ਗੱਜੇ ਨੇ ਤੇ ਮਾਨ ਸਰਕਾਰ ਨੂੰ ਘੇਰਿਆ ਹੈ | ਸਿੱਧੂ ਦਾ ਕਹਿਣਾ ਹੈ ਕਿ ਜਿਸ ਡਰੱਗ ਮਾਮਲੇ ਚ ਖਹਿਰਾ ਤੇ ਕਾਰਵਾਈ ਹੋ ਰਹੀ ਹੈ ਉਸ ਮਾਮਲੇ ਦੀ ਅਸਲ ਐਫਆਈਆਰ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਨਾਮ ਤੱਕ ਨਹੀਂ ਹੈ | ਸਿੱਧੂ ਦਾ ਕਹਿਣਾ ਹੈ ਕਿ ਖਹਿਰਾ ਨੂੰ ਸਿਆਸੀ ਰੰਜਿਸ਼ ਤਹਿਤ ਪੁਰਾਣੇ ਕੇਸ ਵਿੱਚ ਜਾਣਬੁੱਝ ਕੇ ਕਿਉਂ ਫਸਾਇਆ ਜਾ ਰਿਹਾ ਹੈ, ਕਿਓਂਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਬੋਲਦੇ ਹਨ |
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...