Navjot sidhu ਦਾ ਅੰਮ੍ਰਿਤਸਰ 'ਚ ਵਰਕਰਾਂ ਨੇ ਗਰਮ ਜੋਸ਼ੀ ਨਾਲ ਕੀਤਾ ਸਵਾਗਤ
Continues below advertisement
ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵੀ ਪਹੁੰਚੇ ਸਨ ਸਿੱਧੂ
ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ ਸਿੱਧੂ
ਅੰਮ੍ਰਿਤਸਰ 'ਚ ਵਰਕਰਾਂ ਨੇ ਗਰਮ ਜੋਸ਼ੀ ਨਾਲ ਕੀਤਾ ਸਵਾਗਤ
ਮੀਂਹ ਦੇ ਬਾਵਜੂਦ ਸਮਰਥਕਾਂ 'ਚ ਨਹੀਂ ਘਟਿਆ ਜੋਸ਼
ਨਵਜੋਤ ਸਿੱਧੂ ਦੇ ਸਵਾਗਤ ਲਈ ਇਕੱਠੇ ਹੋਏ ਅੰਮ੍ਰਿਤਸਰ ਵਾਸੀ
ਨਵਜੋਤ ਸਿੱਧੂ ਦੇ ਸਵਾਗਤ 'ਚ ਪੱਬਾਂ ਭਾਰ ਹੋਇਆ ਅੰਮ੍ਰਿਤਸਰ
ਸੈਂਕੜੇ ਵਰਕਰਾਂ ਨੇ ਕੀਤਾ ਨਵਜੋਤ ਸਿੰਘ ਸਿੱਧੂ ਦਾ ਸਵਾਗਤ
ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਧਾਨ ਬਣਨ 'ਤੇ ਖੁਸ਼ੀ ਜਤਾਈ
ਢੋਲ ਵਜ੍ਹਾ ਕੇ ਸਮਰਥਕਾਂ ਨੇ ਪਾਇਆ ਭੰਗੜਾ

Tags :
Navjot Sidhu PPCC Navjot Singh Sidhu Next Cm NAVJOT SINGH SIDHU CM CAPTAIN AMRINDER SINGH ON SIDHU SIDHI IN AMRITSAR