ਪੜਚੋਲ ਕਰੋ
ਨਵਜੋਤ ਸਿੱਧੂ ਅੱਜ ਮੁੜ ਬਤੌਰ ਪਾਰਟੀ ਪ੍ਰਧਾਨ ਸ਼ੁਰੂ ਕਰਨਗੇ ਕੰਮ, ਨਾਲ CM ਚੰਨੀ ਵੀ ਰਹਿਣਗੇ ਮੌਜੂਦ
ਨਵਜੋਤ ਸਿੰਘ ਸਿੱਧੂ ਪ੍ਰਧਾਨ ਵਜੋਂ ਮੁੜ ਸ਼ੁਰੂ ਕਰਨਗੇ ਕੰਮ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਹਿਣਗੇ ਹਾਜ਼ਿਰ
ਆਪਣੀ ਹੀ ਸਰਕਾਰ ਨਾਲ ਨਾਰਾਜ਼ ਚੱਲ ਰਹੇ ਸੀ ਸਿੱਧੂ
5 ਨਵੰਬਰ ਨੂੰ ਨਵਜੋਤ ਸਿੱਧੂ ਨੇ ਅਸਤੀਫ਼ਾ ਲਿਆ ਸੀ ਵਾਪਸ
Tags :
Navjot Sidhuਹੋਰ ਵੇਖੋ























