ਸੈਸ਼ਨ ਦੇ ਪਹਿਲੇ ਦਿਨ 'ਚੋਂ ਕੁੱਝ ਨਹੀਂ ਨਿਕਲਿਆ

Continues below advertisement
ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ..ਕਿਸਾਨਾਂ ਦੇ ਖਾਤਰ..ਇਹਨਾਂ ਦੇ ਦਬਾਅ ਚ ਕੈਪਟਨ ਸਰਕਾਰ ਨੇ ਸੱਦਿਆ ਪਰ ਅੱਜ ਪਹਿਲੇ ਦਿਨ ਕਿਸਾਨਾਂ ਦੀ ਭਲਾਈ ਦੀ ਗੱਲ ਹੋਈ ਹੀ ਨਹੀਂ। ਟਰੈਕਟਰਾਂ ਤੇ ਚੜ੍ਹ ਅਕਾਲੀ ਦੇ ਵਿਧਾਇਕ ਆਏ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਰੋਸ ਵਜੋਂ ਕਾਲੇ ਕੱਪੜੇ ਪਾਏ ਪਰ ਅੱਜ ਦੇ ਦਿਨ ਚੋਂ ਕੁਝ ਸਾਰਥਕ ਨਿਕਲਿਆ ਹੀ ਨਹੀਂ ਕਿਉਂਕਿ ਬਿੱਲ ਨਾ ਵਿਰੋਧੀ ਧਿਰਾਂ ਤੇ ਹਾਕਮ ਧਿਰ ਦੇ ਵਿਧਾਇਕਾਂ ਦੇ ਹੱਥ ਆਇਆ। 
Continues below advertisement

JOIN US ON

Telegram