ਹੁਣ ਹੋਵੇਗਾ ਕਿਸਾਨਾਂ ਦਾ ਵੱਡਾ ਪ੍ਰਦਰਸ਼ਨ, ਚੰਡੀਗੜ੍ਹ ਆਉਣਗੇ ਕਿਸਾਨ
Continues below advertisement
ਹੁਣ ਹੋਵੇਗਾ ਕਿਸਾਨਾਂ ਦਾ ਵੱਡਾ ਪ੍ਰਦਰਸ਼ਨ, ਚੰਡੀਗੜ੍ਹ ਆਉਣਗੇ ਕਿਸਾਨ
ਚੰਡੀਗੜ੍ਹ ਵਿੱਚ 1 ਤਰੀਕ ਨੂੰ ਮੋਰਚਾ ਲਗਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਨਾਲ ਗੱਲ ਹੋਈ ਪਰ ਉਹਨਾਂ ਮਨਾ ਕਰ ਦਿੱਤਾ..
ਅਸੀਂ 17 ਸੈਕਟਰ ਵਿੱਚ ਕਿਹਾ, ਪਰ ਪ੍ਰਸ਼ਸਾਨ ਨੇ ਸਾਨੂੰ ਕੁੱਝ ਜਗ੍ਹਾ ਦਿਖਾਈਆਂ ਜੋ ਠੀਕ ਨਹੀਂ ਲੱਗੀਆਂ ,,ਜੋ ਅਸੀ ਰੱਦ ਕਰ ਦਿੱਤੀਆਂ
ਕਿਸਾਨਾਂ ਵਲੋ ਚੰਡੀਗੜ੍ਹ ਕੂਚ ਕੀਤਾ ਜਾਏਗਾ । ਅਤੇ 17 ਸੈਕਟਰ ਵਿੱਚ ਰੈਲੀ ਕੀਤੀ ਜਾਵੇਗੀ ।
ਪੰਜਾਬ ਸਰਕਾਰ ਦੇ ਸੈਸ਼ਨ ਹੈ ਤਿੰਨ ਦਿਨਾ ਦਾ
ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਸ ਵਿੱਚ ਖੇਤੀ ਦੀਆਂ ਮੰਗਾਂ ਦਾ ਮੰਗ ਪੱਤਰ ਦੇਣਾ ਚਾਹੀਦੇ ਹਾਂ ਚੱਲਦੇ ਸਸ਼ੈਨ ਸਮੇਂ ।
ਜਦੋਂ ਸਰਕਾਰ ਬਣੀ ਇਸ ਨੂੰ ਖੇਤੀ ਨੀਤੀ ਦਾ ਖਰੜਾ ਦਿੱਤਾ ਗਿਆ ।
ਮੰਗ ਪੱਤਰ ਦਿਤਾ ਜਾਵੇਗਾ ਪੰਜਾਬ ਸਰਕਾਰ ਨੂੰ ਸੈਸ਼ਨ ਦੇ ਸਮੇਂ ।
Continues below advertisement