![ABP Premium](https://cdn.abplive.com/imagebank/Premium-ad-Icon.png)
Fraud | ਬਜ਼ੁਰਗ ਨੂੰ ਵੀਡੀਓ ਕਾਲ ਕਰਕੇ ਬਣਾਈ ਅਸ਼ਲੀਲ ਵੀਡੀਓ - ਠੱਗੇ ਲੱਖਾਂ ਰੁਪਏ
Fraud | ਬਜ਼ੁਰਗ ਨੂੰ ਵੀਡੀਓ ਕਾਲ ਕਰਕੇ ਬਣਾਈ ਅਸ਼ਲੀਲ ਵੀਡੀਓ - ਠੱਗੇ ਲੱਖਾਂ ਰੁਪਏ
#Punjab #Crime #Garhshankar #onlinefraud #abplive
ਇਹ ਹਨ ਗੁਰਦੇਵ ਸਿੰਘ
ਵਾਸੀ ਪਿੰਡ ਸੀਹਵਾ ,ਗੜ੍ਹਸ਼ੰਕਰ
ਉਮਰ ਕਰੀਬ 74 ਸਾਲ
ਜਿਨ੍ਹਾਂ ਦੇ ਇਲਜ਼ਾਮ ਹਨ ਕਿ ਕਰੀਬ ਇਕ ਸਾਲ ਪਹਿਲਾਂ
ਉਨ੍ਹਾਂ ਨੂੰ ਦੇਰ ਰਾਤ ਕਿਸੀ ਲੜਕੀ ਦੀ ਵੀਡੀਓ ਕਾਲ ਆਈ
ਅਤੇ ਉਸਨੇ ਗੱਲਾਂ ਕਰਦੇ ਸਮੇਂ ਅਸ਼ਲੀਲ ਵੀਡੀਓ ਬਣਾ ਲਈ
ਤੇ ਇਸ ਤੋਂ ਬਾਅਦ ਸ਼ੁਰੂ ਹੋਇਆ ਬਲੈਕਮੇਲਿੰਗ ਦਾ ਗੰਦਾ ਖੇਲ
ਵੀਡੀਓ ਨੂੰ ਸੋਸ਼ਲ ਮੀਡੀਆ ਸਾਈਟਸ ਤੇ ਵਾਇਰਲ ਕਰਨ ਦੀ ਧਮਕੀ ਦੇ ਕੇ
ਬਜ਼ੁਰਗ ਕੋਲੋਂ ਹੁਣ ਤੱਕ ਲੱਖਾਂ ਰੁਪਏ ਅਕਾਊਂਟਸ ਚ ਟਰਾਂਸਫਰ ਕਰਵਾਏ ਗਏ |
ਗਿਰੋਹ ਤੋਂ ਤੰਗ ਪ੍ਰੇਸ਼ਾਨ ਬਜ਼ੁਰਗ ਨੇ ਅੰਤ ਚ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ |
ਤੇ ਗਿਰੋਹ ਨੂੰ ਕਾਬੂ ਕਰ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ |
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
![AAP Breaking | ਜਲੰਧਰ 'ਚ ਤਗੜੀ ਹੋ ਰਹੀ AAP,ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਹੋਏ ਆਪ 'ਚ ਸ਼ਾਮਿਲ](https://cdn.abplive.com/imagebank/default_16x9.png)
![Fazilka News | ਫਾਜ਼ਿਲਕਾ 'ਚ ਨਵ ਵਿਆਹੁਤਾ ਨੇ ਕੀਤੀ ਖ਼ੁXਦXਕੁਸ਼ੀ ਜਾਂ ਕXਤXਲ ?](https://feeds.abplive.com/onecms/images/uploaded-images/2024/07/02/b981debad18ed4aa20da61a6952046ed1719861611940673_original.jpg?impolicy=abp_cdn&imwidth=100)
![Fazilka News | ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਧਿਰਾਂ 'ਚ ਝੜਪ, Video Viral](https://feeds.abplive.com/onecms/images/uploaded-images/2024/07/02/c3813d96431e1d1f6d4aac0e6fbc22281719861308688673_original.jpg?impolicy=abp_cdn&imwidth=100)
![Raja Warring | ਵੜਿੰਗ ਨੇ ਸੰਸਦ 'ਚ ਪਹਿਲੇ ਭਾਸ਼ਣ 'ਚ ਹੀ ਚੁੱਕਤੇ ਫੱਟੇ, ਗੱਜ ਕੇ ਕੀਤੀ ਕਿਸਾਨਾਂ ਦੀ ਗੱਲ](https://feeds.abplive.com/onecms/images/uploaded-images/2024/07/02/efe24a28698b998294e0bdf195ab8c691719860134330673_original.jpg?impolicy=abp_cdn&imwidth=100)
![Sangrur |ਪੁਰਾਣੇ ਘਰਾਂ 'ਚ ਰਹਿਣ ਵਾਲੇ ਸਾਵਧਾਨ - 100 ਸਾਲ ਪੁਰਾਣੇ ਘਰ ਦੀ ਛੱਤ ਡਿੱਗੀ, ਮਹਿਲਾ ਦੀ ਮੌXXXਤ](https://feeds.abplive.com/onecms/images/uploaded-images/2024/07/01/366427b0c5117a716b4308e7d82261a71719840490279673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)